ਰਾਗੁਆਸਾਮਹਲਾ੧॥
ਛਿਅਘਰਛਿਅਗੁਰਛਿਅਉਪਦੇਸ॥
ਗੁਰੁਗੁਰੁਏਕੋਵੇਸਅਨੇਕ॥੧॥
ਬਾਬਾਜੈਘਰਿਕਰਤੇਕੀਰਤਿਹੋਇ॥
ਸੋਘਰੁਰਾਖੁਵਡਾਈਤੋਇ॥੧॥ਰਹਾਉ॥
ਵਿਸੁਏਚਸਿਆਘੜੀਆਪਹਰਾਥਿਤੀਵਾਰੀਮਾਹੁਹੋਆ॥
ਸੂਰਜੁਏਕੋਰੁਤਿਅਨੇਕ॥
ਨਾਨਕਕਰਤੇਕੇਕੇਤੇਵੇਸ॥੨॥੨॥
rāg āsā mahalā 1 .
shi ghar shi gur shi upadēs .
gur gur ēkō vēs anēk .1.
bābā jai ghar karatē kīrat hōi .
sō ghar rākh vadāī tōi .1. rahāu .
visuē chasiā gharīā paharā thitī vārī māh hōā .
sūraj ēkō rut anēk .
nānak karatē kē kētē vēs .2.2.
Asa Measure, First Guru.
There are six systems, six their teachers and six their doctrines.
But the Teacher of teachers is but one Lord, though he has various vestures.
O Father! follow the house (system) where-in the praises of the Creator are uttered.
In it rests thy greatness. Pause.
Second, minutes, hours, quarters of a day, lunar-days, weekdays, months,
and several seasons spring from the lone sun.3
So many forms originate from the Creator, O Nanak!
Raag Aasaa, First Mehl:
There are six schools of philosophy, six teachers, and six sets of teachings.
But the Teacher of teachers is the One, who appears in so many forms. ||1||
O Baba: that system in which the Praises of the Creator are sung
follow that system; in it rests true greatness. ||1||Pause||
The seconds, minutes and hours, days, weeks and months,
and the various seasons originate from the one sun;
O Nanak, in just the same way, the many forms originate from the Creator. ||2||2||
ਰਾਗੁ ਆਸਾ ਮਹਲਾ ੧ ॥
(ਸੰਸਾਰ ਵਿਚ) ਛੇ ਸ਼ਾਸਤਰ, ਛੇ (ਹੀ ਉਨ੍ਹਾਂ ਦੇ ਰਚਣ ਵਾਲੇ) ਗੁਰੂ ਅਤੇ ਛੇ (ਹੀ ਉਨ੍ਹਾਂ ਸ਼ਾਸਤਰਾਂ ਦੇ ਮੱਤ ਅਨੁਸਾਰ ਵਖੋ ਵੱਖਰੇ ਸਿਧਾਂਤ ਰੂਪ) ਉਪਦੇਸ਼ (ਮੰਨੇ ਜਾਂਦੇ) ਹਨ।
(ਪਰ ਤੱਤ ਇਹ ਹੈ ਕਿ) ਗੁਰੂ-ਪਰਮੇਸ਼ਰ (ਕੇਵਲ) ਇਕ ਹੈ (ਅਤੇ ਉਸ ਦੇ ਵਿਆਪਕ) ਰੂਪ ਬੇਅੰਤ ਹਨ।੧।
ਹੇ ਭਾਈ ! ਜਿਸ ਘਰ ਵਿਚ ਕਰਤਾ ਪੁਰਖ ਜੀ ਦੀ ਕੀਰਤੀ (ਸਿਫਤਿ ਸਾਲਾਹ) ਹੁੰਦੀ ਹੈ,
(ਤੂੰ) ਉਸ ਘਰ ਨੂੰ (ਚਿੱਤ ਵਿੱਚ ਯਾਦ) ਰੱਖ (ਭਾਵ ਉਥੇ ਟਿਕਾਣਾ ਕਰ ਇਸੇ ਨਾਲ ਪਰਲੋਕ ਵਿਖੇ ਤੇਰੀ ਸ਼ੋਭਾ ਹੋਵੇਗੀ।੧।ਰਹਾਉ।
(ਹੇ ਭਾਈ !) ਵਿੱਸੇ, ਚੱਸੇ, ਘੜੀਆਂ, ਪਹਿਰਾ ਥਿੱਤਾਂ, ਵਾਰਾਂ ਤੋਂ (ਇਕ) ਮਹੀਨਾ ਹੁੰਦਾ ਹੈ।
ਸੂਰਜ ਇਕ ਹੀ ਹੈ (ਪਰ) ਰੁੱਤਾਂ (ਬੇਅੰਤ) ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸੇ ਤਰ੍ਹਾਂ ਉਹ ਕਰਤਾ ਪੁਰਖ ਇਕ ਹੈ ਪਰ ਉਸ) ਕਰਤੇ ਦੇ ਕਿਤਨੇ ਹੀ ਸਰੂਪ ਹਨ।੨।
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ।
(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ॥੧॥
ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤ-ਸਾਲਾਹ ਹੁੰਦੀ ਹੈ,
ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ) ਇਸੇ ਵਿਚ ਤੇਰੀ ਭਲਾਈ ਹੈ ॥੧॥ ਰਹਾਉ ॥
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ),
ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ),
ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ॥੨॥੨॥
ਰਾਗ ਆਸਾ, ਪਹਿਲੀ ਪਾਤਸ਼ਾਹੀ।
ਛੇ ਸ਼ਾਸਤਰ ਹਨ, ਛੇ ਉਨ੍ਹਾਂ ਦੇ ਪੜ੍ਹਾਉਣ ਵਾਲੇ ਅਤੇ ਛੇ ਉਨ੍ਹਾਂ ਦੇ ਮੱਤ।
ਪਰ ਸਾਰਿਆਂ ਉਸਤਾਦਾਂ ਦਾ ਉਸਤਾਦ ਕੇਵਲ ਇਕ ਸਾਹਿਬ ਹੈ। ਭਾਵੇਂ ਉਸ ਦੇ ਅਨੇਕਾਂ ਪਹਿਰਾਵੇ ਹਨ।
ਹੇ ਪਿਤਾ! ਜਿਸ ਗ੍ਰਹਿ (ਮੱਤ) ਅੰਦਰ ਸਿਰਜਣਹਾਰ ਦੀ ਸਿਫ਼ਤ-ਸ਼ਲਾਘਾ ਹੁੰਦੀ ਹੈ, ਉਸ ਮੱਤ ਦੀ ਪੈਰਵੀ ਕਰ।
ਇਸ ਮੱਤ ਵਿੱਚ ਤੇਰੀ ਵਡਿਆਈ ਹੈ। ਠਹਿਰਾਉ।
ਸਕਿੰਟ, ਮਿੰਟ ਘੰਟੇ, ਦਿਨ ਦੇ ਚੁਥਾਈਏ, ਚੰਦ ਦੇ ਦਿਹਾੜੇ ਸੂਰਜ ਦੇ ਦਿਹਾੜੇ, ਮਹੀਨੇ,
ਅਤੇ ਕਈ ਮੌਸਮ ਇਕ ਸੂਰਜ ਤੋਂ ਉਤਪੰਨ ਹੁੰਦੇ ਹਨ।
ਏਸੇ ਤਰ੍ਹਾਂ, ਹੇ ਨਾਨਕ! ਸਿਰਜਣਹਾਰ ਤੋਂ ਬਹੁਤੇ ਸਰੂਪ ਉਤਪੰਨ ਹੁੰਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.