ਗਉੜੀਮਹਲਾ੫॥
ਜਾਕੈਦੁਖੁਸੁਖੁਸਮਕਰਿਜਾਪੈ॥
ਤਾਕਉਕਾੜਾਕਹਾਬਿਆਪੈ॥੧॥
ਸਹਜਅਨੰਦਹਰਿਸਾਧੂਮਾਹਿ॥
ਆਗਿਆਕਾਰੀਹਰਿਹਰਿਰਾਇ॥੧॥ਰਹਾਉ॥
ਜਾਕੈਅਚਿੰਤੁਵਸੈਮਨਿਆਇ॥
ਤਾਕਉਚਿੰਤਾਕਤਹੂੰਨਾਹਿ॥੨॥
ਜਾਕੈਬਿਨਸਿਓਮਨਤੇਭਰਮਾ॥
ਤਾਕੈਕਛੂਨਾਹੀਡਰੁਜਮਾ॥੩॥
ਜਾਕੈਹਿਰਦੈਦੀਓਗੁਰਿਨਾਮਾ॥
ਕਹੁਨਾਨਕਤਾਕੈਸਗਲਨਿਧਾਨਾ॥੪॥੩੪॥੧੦੩॥
gaurī mahalā 5 .
jā kai dukh sukh sam kar jāpai .
tā kau kārā kahā biāpai .1.
sahaj anand har sādhū māh .
āgiākārī har har rāi .1. rahāu .
jā kai achint vasai man āi .
tā kau chintā katahūn nāh .2.
jā kai binasiō man tē bharamā .
tā kai kashū nāhī dar jamā .3.
jā kai hiradai dīō gur nāmā .
kah nānak tā kai sagal nidhānā .4.34.103.
Gauri 5th Guru.
He who looks upon woe and weal alike,
how can anxiety cling to him?
God's Saint abides in celestial bliss.
He, ever, remains obedient to Lord God, the King. Pause.
He, within whose mind the care-free Lord comes to abide,
is never ridden by care.
He, from whose heart doubt is dispelled has not the least fear of Death.
He, from whose heart doubt is dispelled has not the least fear of Death.
He, within whose mind the Guru has infused the Name,
comes to possess all the treasures, says Nanak.
Gauree, Fifth Mehl:
Those who look alike upon pleasure and pai
how can anxiety touch them? ||1||
The Lord's Holy Saints abide in celestial bliss.
They remain obedient to the Lord, the Sovereign Lord King. ||1||Pause||
Those who have the Carefree Lord abiding in their minds
no cares will ever bother them. ||2||
Those who have banished doubt from their minds
are not afraid of death at all. ||3||
Those whose hearts are filled with the Lord's Name by the Guru
says Nanak, all treasures come to them. ||4||34||103||
ਗਉੜੀ ਮਹਲਾ ੫ ॥
ਜਿਸ (ਮਨੁੱਖ) ਨੂੰ ਦੁੱਖ ਤੇ ਸੁਖ ਇਕੋ ਜਿਹਾ ਕਰਕੇ ਪ੍ਰਤੀਤ ਹੁੰਦਾ ਹੈ,
ਉਸ ਨੂੰ ਝੋਰਾ ਕਿਵੇਂ ਲਗ ਸਕਦਾ ਹੈ? (ਭਾਵ ਉਹ ਸਾਰੇ ਝੋਰਿਆਂ ਤੋਂ ਰਹਿਤ ਹੋ ਜਾਂਦਾ ਹੈ)।੧।
(ਹੇ ਭਾਈ !) ਹਰੀ ਦੇ ਸਾਧੂ ਵਿਚ ਸਹਜ ਤੇ ਅਨੰਦ (ਵਾਲਾ ਗੁਣ ਸੁਤੇ ਹੀ ਪ੍ਰਵੇਸ਼ ਕਰ ਜਾਂਦਾ ਹੈ
ਕਿਉਂਕਿ ਉਹ ਹਰੀ ਰਾਜੇ ਦਾ ਆਗਿਆਕਾਰੀ ਹੁੰਦਾ ਹੈ।੧।ਰਹਾਉ।
(ਹੇ ਭਾਈ !) ਜਿਸ ਦੇ (ਮਨ ਵਿਚ) ਅਚਿੰਤ ਪ੍ਰਭੂ ਵਸਦਾ ਹੈ,
ਉਸ ਨੂੰ ਕਦੇ ਵੀ ਚਿੰਤਾ ਨਹੀਂ ਹੁੰਦੀ।੨।
(ਹੇ ਭਾਈ !) ਜਿਸ ਦੇ ਮਨ ਤੋਂ ਭਰਮ ਦਾ ਨਾਸ਼ ਹੋ ਗਿਆ ਹੈ,
ਉਸ ਲਈ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ।੩।
(ਹੇ ਭਾਈ !) ਜਿਸ ਦੇ ਹਿਰਦੇ ਵਿਚ ਗੁਰੂ ਨੇ (ਅੰਮ੍ਰਿਤ) ਨਾਮ ਬਖ਼ਸ਼ ਦਿਤਾ ਹੈ,
ਨਾਨਕ ਆਖ (ਉਸ ਕੋਲ ਮਾਨੋ) ਸਾਰੇ ਖਜ਼ਾਨੇ (ਆ ਗਏ ਹਨ)।੪।੩੪।੧੦੩।
(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,
ਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ ॥੧॥
(ਹੇ ਭਾਈ!) ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ,
(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ ॥
(ਹੇ ਭਾਈ!) ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥
ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ,
ਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ ॥੩॥
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ,
ਉਸ ਦੇ ਅੰਦਰ ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ ॥੪॥੩੪॥੧੦੩॥
ਗਊੜੀ ਪਾਤਸ਼ਾਹੀ ਪੰਜਵੀ।
ਜੋ ਗਮ ਤੇ ਖੁਸ਼ੀ ਨੂੰ ਇਕ ਬਰਾਬਰ ਦੇਖਦਾ ਹੈ,
ਉਸ ਨੂੰ ਫਿਕਰ ਚਿੰਤਾ ਕਿਸ ਤਰ੍ਹਾਂ ਚਿਮੜ ਸਕਦੀ ਹੈ?
ਰੱਬ ਦਾ ਸੰਤ ਬੈਕੁੰਠੀ ਪਰਸੰਨਤਾ ਅੰਦਰ ਵਸਦਾ ਹੈ।
ਉਹ ਹਮੇਸ਼ਾ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਫਰਮਾਬਰਦਾਰ ਰਹਿੰਦਾ ਹੈ। ਠਹਿਰਾਉ।
ਜਿਸ ਦੇ ਚਿੱਤ ਅੰਦਰ ਚਿੰਤਾ ਰਹਿਤ ਸਾਈਂ ਆ ਕੇ ਟਿਕ ਜਾਂਦਾ ਹੈ,
ਉਸ ਨੂੰ ਫਿਕਰ ਕਦਾਚਿੱਤ ਨਹੀਂ ਵਿਆਪਦਾ।
ਜਿਸ ਦੇ ਦਿਲ ਤੋਂ ਸੰਦੇਹ ਦੂਰ ਹੋ ਗਿਆ ਹੈ,
ਉਸ ਨੂੰ ਮੌਤ ਦਾ ਭੌਰਾ ਭੀ ਭੈ ਨਹੀਂ ਰਹਿੰਦਾ।
ਜਿਸ ਦੇ ਅੰਤਹਕਰਣ ਅੰਦਰ ਗੁਰਾਂ ਨੇ ਨਾਮ ਦਿੱਤਾ ਹੈ,
ਉਹ ਸਮੂਹ ਖਜਾਨਿਆਂ ਦਾ ਮਾਲਕ ਬਣ ਜਾਂਦਾ ਹੈ, ਗੁਰੂ ਨਾਨਕ ਜੀ ਫੁਰਮਾਉਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.