ਗਉੜੀਮਹਲਾ੫॥
ਰਾਖਿਲੀਆਗੁਰਿਪੂਰੈਆਪਿ॥
ਮਨਮੁਖਕਉਲਾਗੋਸੰਤਾਪੁ॥੧॥
ਗੁਰੂਗੁਰੂਜਪਿਮੀਤਹਮਾਰੇ॥
ਮੁਖਊਜਲਹੋਵਹਿਦਰਬਾਰੇ॥੧॥ਰਹਾਉ॥
ਗੁਰਕੇਚਰਣਹਿਰਦੈਵਸਾਇ॥
ਦੁਖਦੁਸਮਨਤੇਰੀਹਤੈਬਲਾਇ॥੨॥
ਗੁਰਕਾਸਬਦੁਤੇਰੈਸੰਗਿਸਹਾਈ॥
ਦਇਆਲਭਏਸਗਲੇਜੀਅਭਾਈ॥੩॥
ਗੁਰਿਪੂਰੈਜਬਕਿਰਪਾਕਰੀ॥
ਭਨਤਿਨਾਨਕਮੇਰੀਪੂਰੀਪਰੀ॥੪॥੫੪॥੧੨੩॥
gaurī mahalā 5 .
rākh līā gur pūrai āp .
manamukh kau lāgō santāp .1.
gurū gurū jap mīt hamārē .
mukh ūjal hōvah darabārē .1. rahāu .
gur kē charan hiradai vasāi .
dukh dusaman tērī hatai balāi .2.
gur kā sabad tērai sang sahāī .
daiāl bhaē sagalē jī bhāī .3.
gur pūrai jab kirapā karī .
bhanat nānak mērī pūrī parī .4.54.123.
Gauri 5th Guru.
Himself the Perfect Guru has rescued me.
An apostate is infested with calamity.
Remember the Great Guru, O my friend.
Thy face shall become bright in the Lord's court. Pause.
Enshrine thou Guru's feet within thy mind,
and thy sorrow, enemy and calamity shall be destroyed.
Guru's Word is thy comrade and succour.
And all the sentient beings shall be kind to thee, o brother.
When the Perfect Guru showered his benediction,
says Nanak, I was fully-filled then.
Gauree, Fifth Mehl:
The Perfect Guru Himself has saved me.
The selfwilled manmukhs are afflicted with misfortune. ||1||
Chant and meditate on the Guru, the Guru, O my friend.
Your face shall be radiant in the Court of the Lord. ||1||Pause||
Enshrine the Feet of the Guru within your heart;
your pains, enemies and bad luck shall be destroyed. ||2||
The Word of the Guru's Shabad is your Companion and Helper.
O Siblings of Destiny, all beings shall be kind to you. ||3||
When the Perfect Guru granted His Grace,
says Nanak, I was totally, completely fulfilled. ||4||54||123||
ਗਉੜੀ ਮਹਲਾ ੫ ॥
(ਹੇ ਭਾਈ ! ਮੈਨੂੰ) ਪੂਰੇ ਗੁਰੂ ਨੇ ਆਪ (ਹਥ ਦੇ ਕੇ ਵੈਰੀਆਂ ਤੋਂ) ਬਚਲਾ ਲਿਆ
(ਪਰ ਇਹ ਕੁਝ ਦੇਖ ਕੇ) ਆਪ-ਹੁਦਰੇ ਮਨੁੱਖ ਨੂੰ ਦੁਖ ਲਗਾ ਹੈ।੧।
ਹੇ ਸਾਡੇ ਮਿੱਤਰ ! (ਤੂੰ) ਗੁਰੂ ਗੁਰੂ ਜਪ,
ਇਸ ਅਭਿਆਸ ਨਾਲ ਤੂੰ ਸਚੇ) ਦਰਬਾਰ ਵਿਚ ਉਜਲੇ ਮੁਖ ਵਾਲਾ ਹੋਵੇਂਗਾ।੧।ਰਹਾਉ।
ਹੇ ਮਿੱਤਰ !) ਗੁਰੂ ਦੇ ਚਰਣ (ਆਪਣੇ) ਹਿਰਦੇ ਵਿਚ ਵਸਾ ਲੈ।
ਇਸ ਤਰ੍ਹਾਂ) ਦੁਖ (ਤੇ) ਦੁਸ਼ਮਣ (ਨਾਸ਼ ਹੋ ਜਾਂਦੇ ਹਨ ਤੇ ਹੋਰ) ਬਿਪਤਾ ਵੀ ਨਾਸ ਹੋ ਜਾਂਦੀ ਹੈ।੨।
ਹੇ ਭਾਈ ! (ਤੂੰ ਇਹ ਸਮਝ ਕਿ) ਗੁਰੂ ਦਾ ਸ਼ਬਦ ਤੇਰੇ ਅੰਗ ਸੰਗ (ਹੋਕੇ) ਸਹਾਇਤਾ ਕਰਨ ਵਾਲਾ ਹੈ
ਅਤੇ ਸਾਰੇ ਜੀਵ, (ਤੇਰੇ ਉਤੇ) ਦਇਆਲੂ ਹੋਏ ਹਨ।੩।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ- ਹੇ ਭਾਈ ! ਜਦੋਂ ਪੂਰੇ) ਗੁਰੂ ਨੇ ਕਿਰਪਾ ਕੀਤੀ
(ਤਾਂ ਸਾਰੀ ਘਾਲ ਥਾਇਂ ਪੈ ਗਈ।੪।੫੪।੧੨੩।
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ,
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ ॥੧॥
ਹੇ ਮੇਰੇ ਮਿੱਤਰੋ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ,
(ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ) ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ ॥੧॥ ਰਹਾਉ ॥
(ਹੇ ਭਾਈ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ।
(ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ (ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ ॥੨॥
ਹੇ ਭਾਈ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ।
(ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ॥੩॥
ਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ,
ਨਾਨਕ ਆਖਦਾ ਹੈ-ਤਾਂ ਮੇਰੀ ਜੀਵਨ-ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ॥੪॥੫੪॥੧੨੩॥
ਗਊੜੀ ਪਾਤਸ਼ਾਹੀ ਪੰਜਵੀਂ।
ਪੂਰਨ ਗੁਰੂ ਨੇ ਖ਼ੁਦ ਮੈਨੂੰ ਬਚਾ ਲਿਆ ਹੈ।
ਅਧਰਮੀ ਨੂੰ ਮੁਸੀਬਤ ਖੜੀ ਹੋ ਗਈ ਹੈ।
ਵੱਡੇ ਗੁਰਾਂ ਨੂੰ ਯਾਦ ਕਰ, ਹੇ ਮੇਰੇ ਮਿਤ੍ਰ।
ਸਾਹਿਬ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੋਸ਼ਨ ਹੋਵੇਗਾ। ਠਹਿਰਾਉ।
ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ,
ਅਤੇ ਤੇਰਾ ਗ਼ਮ, ਵੈਰੀ ਅਤੇ ਮੁਸੀਬਤ ਮਲੀਆਮੇਟ ਹੋ ਜਾਣਗੇ।
ਗੁਰਾਂ ਦਾ ਸ਼ਬਦ ਤੇਰਾ ਸਾਥੀ ਅਤੇ ਮਦਦਗਾਰ ਹੈ।
ਅਤੇ ਸਮੂਹ ਪ੍ਰਾਣਧਾਰੀ ਤੇਰੇ ਉਤੇ ਮਿਹਰਬਾਨ ਹੋਣਗੇ, ਹੇ ਵੀਰ!
ਜਦ ਪੂਰਨ ਗੁਰਾਂ ਨੇ ਆਪਣੀ ਮਿਹਰ ਧਾਰੀ,
ਗੁਰੂ ਜੀ ਆਖਦੇ ਹਨ, ਤਦ ਮੈਂ ਪਰੀਪੂਰਨ ਹੋ ਗਿਆ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.