ਗਉੜੀਮਹਲਾ੫॥
ਸਾਮਤਿਨਿਰਮਲਕਹੀਅਤਧੀਰ॥
ਰਾਮਰਸਾਇਣੁਪੀਵਤਬੀਰ॥੧॥
ਹਰਿਕੇਚਰਣਹਿਰਦੈਕਰਿਓਟ॥
ਜਨਮਮਰਣਤੇਹੋਵਤਛੋਟ॥੧॥ਰਹਾਉ॥
ਸੋਤਨੁਨਿਰਮਲੁਜਿਤੁਉਪਜੈਨਪਾਪੁ॥
ਰਾਮਰੰਗਿਨਿਰਮਲਪਰਤਾਪੁ॥੨॥
ਸਾਧਸੰਗਿਮਿਟਿਜਾਤਬਿਕਾਰ॥
ਸਭਤੇਊਚਏਹੋਉਪਕਾਰ॥੩॥
ਪ੍ਰੇਮਭਗਤਿਰਾਤੇਗੋਪਾਲ॥
ਨਾਨਕਜਾਚੈਸਾਧਰਵਾਲ॥੪॥੯੨॥੧੬੧॥
gaurī mahalā 5 .
sā mat niramal kahīat dhīr .
rām rasāin pīvat bīr .1.
har kē charan hiradai kar ōt .
janam maran tē hōvat shōt .1. rahāu .
sō tan niramal jit upajai n pāp .
rām rang niramal paratāp .2.
sādhasang mit jāt bikār .
sabh tē ūch ēhō upakār .3.
prēm bhagat rātē gōpāl .
nānak jāchai sādh ravāl .4.92.161.
Gauri 5th Guru.
That intellect is said to be pure and steadfast,
which quaffs Lord's Nectar, O brother.
In thy mind have the prop of God's feet,
and thou shalt rid of birth and death. Pause.
That body is blotless wherein the sin springs not.
Through the Lord's love, pure glory is obtained.
In the society of saints the vice is effaced.
This is the Lord's greatest beneficence unto thee.
Those who are stained with the love adoration of the World Cherisher,
Nanak asks for the dust of the feet of such saints.
Gauree, Fifth Mehl:
Pure and steady is that intellect,
which drinks in the Lord's sublime essence. ||1||
Keep the Support of the Lord's Feet in your heart,
and you shall be saved from the cycle of birth and death. ||1||Pause||
Pure is that body, in which sin does not arise.
In the Love of the Lord is pure glory. ||2||
In the Saadh Sangat, the Company of the Holy, corruption is eradicated.
This is the greatest blessing of all. ||3||
Imbued with loving devotional worship of the Sustainer of the Universe,
Nanak asks for the dust of the feet of the Holy. ||4||92||161||
ਗਉੜੀ ਮਹਲਾ ੫ ॥
ਹੇ ਵੀਰ ! (ਜੋ ਮਤਿ) ਰਾਮ ਦਾ ਰਸ ਪੀਂਦੀ ਹੈ,
ਉਹ ਮਤਿ ਨਿਰਮਲ ਤੇ ਧੀਰਜਵਾਨ ਕਹੀ ਜਾਂਦੀ ਹੈ।੧।
(ਜਿਹੜਾ ਮਨੁੱਖ) ਹਰੀ ਦੇ ਚਰਨਾਂ ਦੀ ਹਿਰਦੇ ਵਿਚ ਟੇਕ ਰਖਦਾ ਹੈ
(ਉਸ ਨੂੰ) ਜਨਮ ਮਰਣ ਤੋਂ ਛੋਟ (ਪ੍ਰਾਪਤ) ਹੋ ਜਾਂਦੀ ਹੈ।੧।ਰਹਾਉ।
ਉਹ ਸਰੀਰ ਪਵਿਤ੍ਰ ਹੈ ਜਿਸ ਵਿਚ (ਕਦੇ ਵੀ) ਪਾਪ ਪੈਦਾ ਨਹੀਂ ਹੁੰਦਾ।
ਰਾਮ (ਨਾਮ) ਦੇ ਪ੍ਰੇਮ ਕਰਕੇ (ਸਤਿਸੰਗੀ ਸਰੀਰ ਦਾ) ਨਿਰਮਲ ਤੇਜ-ਪ੍ਰਤਾਪ (ਪ੍ਰਗਟ ਹੁੰਦਾ ਰਹਿੰਦਾ ਹੈ)।੨।
ਸਾਧ ਸੰਗਤ ਵਿਚ ਜਾਂਦਿਆਂ (ਵਿਸ਼ੇ) ਵਿਕਾਰ ਦੂਰ ਹੋ ਜਾਂਦੇ ਹਨ
ਸਾਧ ਸੰਗਤ ਵਿਚ ਜਾਂਦਿਆਂ (ਵਿਸ਼ੇ) ਵਿਕਾਰ ਦੂਰ ਹੋ ਜਾਂਦੇ ਹਨ।੩।
(ਜਿਹੜੇ ਪੁਰਸ਼) ਪ੍ਰਭੂ ਦੀ ਪੂਰਨ ਭਗਤੀ ਵਿਚ ਰਤੇ (ਰਹਿੰਦੇ ਹਨ
); ਨਾਨਕ (ਉਨ੍ਹਾਂ) ਸਾਧੂ ਪੁਰਸ਼ਾਂ ਦੀ ਚਰਨ ਧੂੜੀ ਮੰਗਦਾ ਹੈ।੪।੯੨।੧੬੧।
ਹੇ ਭਾਈ! ਉਹ ਅਕਲ ਪਵਿਤ੍ਰ ਆਖੀ ਜਾਂਦੀ ਹੈ ਧੀਰਜ ਵਾਲੀ ਆਖੀ ਜਾਂਦੀ ਹੈ,
(ਜਿਸ ਦਾ ਆਸਰਾ ਲੈ ਕੇ ਮਨੁੱਖ) ਸਭ ਰਸਾਂ ਤੋਂ ਸ੍ਰੇਸ਼ਟ ਪ੍ਰਭੂ-ਨਾਮ ਦਾ ਰਸ ਪੀਂਦਾ ਹੈ ॥੧॥
(ਹੇ ਭਾਈ!) ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਆਸਰਾ ਬਣਾ,
(ਇਉਂ ਕੀਤਿਆਂ) ਜਨਮ ਮਰਨ ਦੇ ਗੇੜ ਤੋਂ ਖ਼ਲਾਸੀ ਹੋ ਜਾਂਦੀ ਹੈ ॥੧॥ ਰਹਾਉ ॥
(ਹੇ ਭਾਈ!) ਉਹ ਸਰੀਰ ਪਵਿਤ੍ਰ ਹੈ ਜਿਸ ਵਿਚ ਕੋਈ ਪਾਪ ਨਹੀਂ ਪੈਦਾ ਹੁੰਦਾ।
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਪਵਿਤ੍ਰ ਹੋਏ ਮਨੁੱਖ ਦਾ ਤੇਜ-ਪਰਤਾਪ (ਚਮਕਦਾ ਹੈ) ॥੨॥
(ਹੇ ਭਾਈ! ਸਾਧ ਸੰਗਤਿ ਕਰਿਆ ਕਰ) ਸਾਧ ਸੰਗਤਿ ਵਿਚ ਰਿਹਾਂ (ਅੰਦਰੋਂ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
(ਸਾਧ ਸੰਗਤਿ ਦਾ) ਸਭ ਤੋਂ ਉੱਚਾ ਇਹੀ ਉਪਕਾਰ ਹੈ ॥੩॥
ਜੇਹੜੇ ਮਨੁੱਖ ਪਰਮਾਤਮਾ ਦੀ ਪ੍ਰੇਮ-ਭਗਤੀ ਦੇ ਰੰਗ ਵਿਚ ਰੰਗੇ ਰਹਿੰਦੇ ਹਨ,
ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੯੨॥੧੬੧॥
ਗਊੜੀ ਪਾਤਸ਼ਾਹੀ ਪੰਜਵੀ।
ਉਹ ਅਕਲ ਪਵਿੱਤਰ ਤੇ ਧੀਰਜਵਾਨ ਆਖੀ ਜਾਂਦੀ ਹੈ,
ਜਿਹੜੀ ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ, ਹੈ ਭਰਾ!
ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾ ਦਾ ਆਸਰਾ ਲੈ,
ਅਤੇ ਤੂੰ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਵੇਗਾ। ਠਹਿਰਾਉ।
ਉਹ ਸਰੀਰ ਬੇਦਾਗ ਹੈ, ਜਿਸ ਅੰਦਰ ਗੁਨਾਹ ਪੈਦਾ ਨਹੀਂ ਹੁੰਦਾ।
ਪ੍ਰਭੂਫ ਦੀ ਪ੍ਰੀਤ ਰਾਹੀਂ ਪਵਿੱਤ੍ਰ ਪ੍ਰਭੁਤਾ ਪ੍ਰਾਪਤ ਹੁੰਦੀ ਹੈ।
ਸਤਿ ਸੰਗਤ ਅੰਦਰ ਪਾਪ ਨਸ਼ਟ ਹੋ ਜਾਂਦਾ ਹੈ।
ਸਾਹਿਬ ਦਾ ਸਾਰਿਆਂ ਤੋਂ ਵੱਡਾ ਪਰਉਪਕਾਰ ਤੇਰੇ ਉਤੇ ਇਹ ਹੈ।
ਜੋ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ ਦੀ ਪ੍ਰੀਤ ਭਰੀ ਪੂਜਾ ਨਾਲ ਰੰਗੇ ਹੋਏ ਹਨ,
ਨਾਨਕ ਐਸੇ ਸੰਤਾ ਦੇ ਚਰਨਾ ਦੀ ਧੂੜ ਮੰਗਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.