ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥
ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥
ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥
ਗਉੜੀਮਹਲਾ੫॥
ਗੁਨਕੀਰਤਿਨਿਧਿਮੋਰੀ॥੧॥ਰਹਾਉ॥
ਤੂੰਹੀਰਸਤੂੰਹੀਜਸਤੂੰਹੀਰੂਪਤੂਹੀਰੰਗ॥
ਆਸਓਟਪ੍ਰਭਤੋਰੀ॥੧॥
ਤੂਹੀਮਾਨਤੂੰਹੀਧਾਨਤੂਹੀਪਤਿਤੂਹੀਪ੍ਰਾਨ॥
ਗੁਰਿਤੂਟੀਲੈਜੋਰੀ॥੨॥
ਤੂਹੀਗ੍ਰਿਹਿਤੂਹੀਬਨਿਤੂਹੀਗਾਉਤੂਹੀਸੁਨਿ॥
ਹੈਨਾਨਕਨੇਰਨੇਰੀ॥੩॥੩॥੧੫੬॥
gaurī mahalā 5 .
gun kīrat nidh mōrī .1. rahāu .
tūnhī ras tūnhī jas tūnhī rūp tūhī rang .
ās ōt prabh tōrī .1.
tūhī mān tūnhī dhān tūhī pat tūhī prān .
gur tūtī lai jōrī .2.
tūhī grih tūhī ban tūhī gāu tūhī sun .
hai nānak nēr nērī .3.3.156.
Gauri 5th Guru.
To sing the praise of the Lord is my treasure. Pause.
Thou art my delight, Thou my praise, Thou my beauty and Thou my love.
Thou, O Lord, art my hope and shelter.
Thou art my pride, Thou art my wealth, Thou art my honour and Thou art my very life.
The Guru has united me with Thee, from whom I had parted.
Thou art in home, Thou in forest, Thou in village, and Thou in wilderness.
Near, how near art Thou, O Lord.
Gauree, Fifth Mehl:
To sing the Kirtan of the Lord's Praises is my treasure. ||1||Pause||
You are my delight, You are my praise. You are my beauty, You are my love.
O God, You are my hope and support. ||1||
You are my pride, You are my wealth. You are my honor, You are my breath of life.
The Guru has repaired that which was broken. ||2||
You are in the household, and You are in the forest. You are in the village, and You are in the wilderness.
Nanak: You are near, so very near! ||3||3||156||
ਗਉੜੀ ਮਹਲਾ ੫ ॥
(ਹੇ ਪ੍ਰਭੂ ! ਤੇਰੇ) ਗੁਣਾਂ ਦਾ ਵਡਿਆਈ (ਕਰਨੀ ਹੀ) ਮੇਰੇ ਲਈ (ਨੌ ਨਿਧੀਆਂ ਦਾ) ਖ਼ਜ਼ਾਨਾ ਹੈ।੧।ਰਹਾਉ।
(ਹੇ ਹਰੀ ! ਮੇਰੇ ਲਈ) ਤੂੰ ਹੀ (ਸਰਬ ਪਦਾਰਥਾਂ ਦਾ) ਰਸ ਹੈਂ, ਤੂੰ ਹੀ (ਹਰ ਪ੍ਰਕਾਰ ਦੀ) ਵਡਿਆਈ ਹੈਂ, ਤੂੰ ਹੀ (ਸੁੰਦਰ) ਰੂਪ ਹੈਂ (ਅਤੇ) ਤੂੰ ਹੀ ਰੰਗ (ਰਸ) ਹੈਂ।
ਹੇ ਪ੍ਰਭੂ ! (ਮੈਨੂੰ) ਤੇਰੀ ਹੀ ਆਸ (ਤੇ) ਟੇਕ ਹੈ।੧।
ਹੇ ਪ੍ਰਭੂ !) ਤੂੰ ਹੀ (ਮੇਰੇ ਲਈ) ਮਾਣ-ਆਦਰ, ਤੂੰ ਹੀ ਧਨ (ਪਦਾਰਥ), ਤੂੰ ਹੀ ਇਜ਼ਤ ਤੂੰ (ਹੀ ਮੇਰੀ ਜਿਂਦ ਤੇ) ਪ੍ਰਾਣ ਹੈਂ।
ਗੁਰੂ ਨੇ (ਮੇਰੀ) ਤੁਟੀ (ਹੋਈ ਪ੍ਰੀਤ) ਲੈ ਕੇ (ਤੇਰੇ ਨਾਲ) ਜੋੜ ਦਿਤੀ ਹੈ।੨।
ਹੇ ਪ੍ਰਭੂ !) ਤੂੰ ਹੀ ਘਰ ਵਿਚ ਹੈਂ, ਤੂੰ ਹੀ ਜੰਗਲ ਵਿੱਚ ਹੈਂ, ਤੂੰ ਹੀ ਵਸੋਂ ਵਿੱਚ (ਅਤੇ) ਤੂੰ ਹੀ ਸੁਨਸਾਨ ਵਿਚ (ਵਿਆਪਕ) ਹੈਂ।
ਨਾਨਕ (ਗੁਰੁ ਜੀ ਫੁਰਮਾਉਂਦੇ ਹਨ ਕਿ ਹੇ ਪ੍ਰਭੂ ! …..) ਤੂੰ) ਨੇੜੇ ਤੋਂ ਨੇੜੇ (ਵਸਦਾ) ਹੈਂ।੩।੩।੧੫੬।
(ਹੇ ਪ੍ਰਭੂ!) ਤੇਰੇ ਗੁਣਾਂ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ (ਦੁਨੀਆ ਦੇ ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ ॥੧॥ ਰਹਾਉ ॥
(ਹੇ ਪ੍ਰਭੂ!) ਤੂੰ ਹੀ (ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ) ਸੁਆਦ ਹੈਂ, ਤੂੰ ਹੀ (ਮੇਰੇ ਵਾਸਤੇ ਦੁਨੀਆ ਦੀਆਂ) ਵਡਿਆਈਆਂ ਹੈਂ, ਤੂੰ ਹੀ (ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ-ਤਮਾਸ਼ੇ ਹੈਂ।
ਹੇ ਪ੍ਰਭੂ! ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ॥੧॥
(ਹੇ ਪ੍ਰਭੂ!) ਤੂੰ ਹੀ ਮੇਰਾ ਮਾਣ-ਆਦਰ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰੀ ਜਿੰਦ (ਦਾ ਸਹਾਰਾ) ਹੈਂ।
ਮੇਰੀ ਤੁੱਟੀ ਹੋਈ (ਸੁਰਤ) ਨੂੰ ਗੁਰੂ ਨੇ (ਤੇਰੇ ਨਾਲ) ਜੋੜ ਦਿੱਤਾ ਹੈ ॥੨॥
ਹੇ ਪ੍ਰਭੂ! ਤੂੰ ਹੀ (ਮੈਨੂੰ) ਘਰ ਵਿਚ ਦਿੱਸ ਰਿਹਾ ਹੈਂ, ਤੂੰ ਹੀ (ਮੈਨੂੰ) ਜੰਗਲ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਵੱਸੋਂ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਉਜਾੜ ਵਿਚ (ਦਿੱਸ ਰਿਹਾ) ਹੈਂ।
ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ॥੩॥੩॥੧੫੬॥
ਗਊੜੀ ਪਾਤਸ਼ਾਹੀ ਪੰਜਵੀ।
ਸੁਆਮੀ ਦਾ ਜੱਸ ਗਾਇਨ ਕਰਨਾ ਮੇਰਾ ਖ਼ਜ਼ਾਨਾ ਹੈ। ਠਹਿਰਾਉ।
ਤੂੰ ਮੇਰੀ ਖੁਸ਼ੀ ਹੈ, ਤੂੰ ਮੇਰੀ ਮਹਿਮਾ, ਤੂੰ ਮੇਰੀ ਸੁੰਦਰਤਾ ਤੇ ਤੂੰ ਹੀ ਮੇਰੀ ਪ੍ਰੀਤ।
ਤੂੰ ਹੇ, ਸੁਆਮੀ ਮੇਰੀ ਉਮੈਦ ਤੇ ਪਨਾਹ ਹੈਂ।
ਤੂੰ ਮੇਰਾ ਫਖਰ ਹੈਂ ਤੂੰ ਮੇਰੀ ਦੌਲਤ ਹੈਂ ਅਤੇ ਤੂੰ ਮੇਰੀ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਮੇਰੀ ਜਿੰਦਜਾਨ ਹੈਂ।
ਗੁਰਾਂ ਨੇ ਮੈਨੂੰ ਤੇਰੇ ਨਾਲ ਜੋੜ ਦਿਤਾ ਹੈ, ਜਿਸ ਨਾਲੋਂ ਮੈਂ ਵੱਖਰਾਂ ਹੋ ਗਿਆ ਸਾਂ।
ਤੂੰ ਹੀ ਘਰ ਵਿੱਚ ਹੈਂ, ਤੂੰ ਹੀ ਜੰਗਲ ਵਿੱਚ ਤੂੰ ਹੀ ਪਿੰਡ ਵਿੱਚ ਅਤੇ ਤੂੰ ਹੀ ਸੁੰਨਸਾਨ ਥਾਂ ਅੰਦਰ।
ਨੇੜੇ, ਕਿੰਨਾ ਨੇੜੇ ਤੂੰ ਹੈਂ, ਹੈ ਪ੍ਰਭੂ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.