ਸਲੋਕੁ॥
ਆਪਹਿਕੀਆਕਰਾਇਆਆਪਹਿਕਰਨੈਜੋਗੁ॥
ਨਾਨਕਏਕੋਰਵਿਰਹਿਆਦੂਸਰਹੋਆਨਹੋਗੁ॥੧॥
ਪਉੜੀ॥
ਓਅੰਸਾਧਸਤਿਗੁਰਨਮਸਕਾਰੰ॥
ਆਦਿਮਧਿਅੰਤਿਨਿਰੰਕਾਰੰ॥
ਆਪਹਿਸੁੰਨਆਪਹਿਸੁਖਆਸਨ॥
ਆਪਹਿਸੁਨਤਆਪਹੀਜਾਸਨ॥
ਆਪਨਆਪੁਆਪਹਿਉਪਾਇਓ॥
ਆਪਹਿਬਾਪਆਪਹੀਮਾਇਓ॥
ਆਪਹਿਸੂਖਮਆਪਹਿਅਸਥੂਲਾ॥
ਲਖੀਨਜਾਈਨਾਨਕਲੀਲਾ॥੧॥
ਕਰਿਕਿਰਪਾਪ੍ਰਭਦੀਨਦਇਆਲਾ॥
ਤੇਰੇਸੰਤਨਕੀਮਨੁਹੋਇਰਵਾਲਾ॥ਰਹਾਉ॥
salōk .
āpah kīā karāiā āpah karanai jōg .
nānak ēkō rav rahiā dūsar hōā n hōg .1.
paurī .
ōan sādh satigur namasakāran .
ād madh ant nirankāran .
āpah sunn āpah sukh āsan .
āpah sunat āp hī jāsan .
āpan āp āpah upāiō .
āpah bāp āp hī māiō .
āpah sūkham āpah asathūlā .
lakhī n jāī nānak līlā .1.
kar kirapā prabh dīn daiālā .
tērē santan kī man hōi ravālā . rahāu .
Salok
God Himself acts and causes men to act. He Himself is potent to do everything.
Nanak, the One Lord is pervading everywhere. Another there neither was nor shall be.
Pauri.
I pay homage to One God and the Saintly True Guru.
The Formless One is in the beginning the middle and the end.
The Lord Himself is in primordial trance and Himself is in the seat of peace.
He Himself hears His praises.
His ownself, He has Himself created.
He is His own father, His own mother.
He Himself, is minute and Himself great.
Nanak His play cannot be understood.
O Lord, compassionate to the poor, show mercy unto me,
so that my heart may become the dust of Thine Saints' feet. Pause.
Shalok:
He Himself acts, and causes others to act; He Himself can do everything.
O Nanak, the One Lord is pervading everywhere; there has never been any other, and there never shall be. ||1||
Pauree:
ONG: I humbly bow in reverence to the One Universal Creator, to the Holy True Guru.
In the beginning, in the middle, and in the end, He is the Formless Lord.
He Himself is in the absolute state of primal meditation; He Himself is in the seat of peace.
He Himself listens to His Own Praises.
He Himself created Himself.
He is His Own Father, He is His Own Mother.
He Himself is subtle and etheric; He Himself is manifest and obvious.
O Nanak, His wondrous play cannot be understood. ||1||
O God, Merciful to the meek, please be kind to me,
that my mind might become the dust of the feet of Your Saints. ||Pause||
ਸਲੋਕੁ ॥
ਪਉੜੀ ॥
ਹੇ ਭਾਈ ! ਮੇਰੀ) ਓਅੰਕਾਰ (ਨਿਰੰਕਾਰ ਨੂੰ) ਨਮਸਕਾਰ ਹੈ ਜੋ ਸਾਧ ਸਤਿਗੁਰੂ ਦਾ (ਰੂਪ ਧਾਰਦਾ ਹੈ)।
(ਉਹ) ਆਦਿ ਮਧ (ਅਤੇ) ਅੰਤ ਵਿਚ ਨਿਰ-ਆਕਾਰ (ਭਾਵ ਸਤਿ-ਸਰੂਪ ਹੈ)।
(ਉਹ) ਆਪ ਹੀ ਸੁੰਨ (ਰੂਪ) ਹੈ (ਅਤੇ) ਆਪ ਹੀ ਸੁਖ-ਆਸਣ ਦਾ (ਰੂਪ) ਹੈ।
ਆਪ ਹੀ ਜਸ ਦਾ (ਰੂਪ ਹੈ), ਆਪ ਹੀ (ਉਸ ਜਸ ਨੂੰ) ਸੁਣਦਾ ਹੈ।
(ਉਸ ਨਿਰੰਕਾਰ ਨੇ) ਆਪਣੇ ਆਪ ਨੂੰ, ਆਪ ਹੀ ਪੈਦਾ ਕੀਤਾ ਹੈ।
(ਉਹ) ਆਪ ਹੀ ਪਿਤਾ ਹੈ, ਆਪ ਹੀ ਮਾਤਾ ਹੈ।
ਉਹ) ਆਪ ਹੀ ਨਾ ਦਿਸਣ ਵਾਲਾ (ਨਿਰਗੁਣ ਸਰੂਪ ਹੈ), ਆਪ ਹੀ ਦਿਸਣ ਵਾਲਾ (ਸਰਗੁਣ ਸਰੂਪ) ਹੈ।
ਨਾਨਕ (ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਨਿਰੰਕਾਰ ਦੀ ਅਸਚਰਜ) ਖੇਡ ਸਮਝੀ ਨਹੀਂ ਜਾ ਸਕਦੀ।੧।
ਹੇ ਦੀਨ ਦਇਆਲੂ ਪ੍ਰਭੂ ! (ਮੇਰੇ ਉਪਰ) ਕਿਰਪਾ ਕਰ।
(ਮੇਰਾ) ਮਨ ਤੇਰੇ ਸੰਤਾਂ ਦੀ (ਚਰਨ) ਧੂੜ ਹੋਇਆ ਰਹੇ।ਰਹਾਉ।
ਸਾਰੀ ਜਗਤ-ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ, ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ।
ਹੇ ਨਾਨਕ! ਉਹ ਆਪ ਹੀ ਸਾਰੇ ਜਗਤ ਵਿਚ ਵਿਆਪਕ ਹੈ, ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ॥੧॥
ਪਉੜੀ
ਸਾਡੀ ਉਸ ਨਿਰੰਕਾਰ ਨੂੰ ਨਮਸਕਾਰ ਹੈ ਜੋ ਆਪ ਹੀ ਗੁਰੂ-ਰੂਪ ਧਾਰਦਾ ਹੈ,
ਜੋ ਜਗਤ ਦੇ ਸ਼ੁਰੂ ਵਿਚ ਭੀ ਆਪ ਹੀ ਸੀ, ਹੁਣ ਭੀ ਆਪ ਹੀ ਹੈ, ਜਗਤ ਦੇ ਅੰਤ ਵਿਚ ਭੀ ਆਪ ਹੀ ਰਹੇਗਾ।
(ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ) ਨਿਰੀ ਇਕੱਲ-ਰੂਪ ਭੀ ਉਹ ਆਪ ਹੀ ਹੁੰਦਾ ਹੈ, ਆਪ ਹੀ ਆਪਣੇ ਸੁਖ-ਸਰੂਪ ਵਿਚ ਟਿਕਿਆ ਹੁੰਦਾ ਹੈ,
ਤਦੋਂ ਆਪਣੀ ਸੋਭਾ ਸੁਣਨ ਵਾਲਾ ਭੀ ਆਪ ਹੀ ਹੁੰਦਾ ਹੈ।
ਆਪਣੇ ਆਪ ਨੂੰ ਦਿੱਸਦੇ ਸਰੂਪ ਵਿਚ ਲਿਆਉਣ ਵਾਲਾ ਭੀ ਆਪ ਹੀ ਹੈ,
ਆਪ ਹੀ (ਆਪਣੀ) ਮਾਂ ਹੈ, ਆਪ ਹੀ (ਆਪਣਾ) ਪਿਤਾ ਹੈ।
ਅਣ-ਦਿੱਸਦੇ ਤੇ ਦਿੱਸਦੇ ਸਰੂਪ ਵਾਲਾ ਆਪ ਹੀ ਹੈ।
ਹੇ ਨਾਨਕ! (ਪਰਮਾਤਮਾ ਦੀ ਇਹ ਜਗ-ਰਚਨਾ ਵਾਲੀ) ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ॥੧॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਉਤੇ ਮਿਹਰ ਕਰ।
ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥ ਰਹਾਉ ॥
ਸਲੋਕ।
ਵਾਹਿਗੁਰੂ ਆਪੇ ਕਰਦਾ ਅਤੇ ਬੰਦਿਆਂ ਤੋਂ ਕਰਾਉਂਦਾ ਹੈ। ਉਹ ਆਪੇ ਹੀ ਹਰ ਸ਼ੈ ਕਰਨ ਦੇ ਸਮਰੱਥ ਹੈ।
ਨਾਨਕ ਇਕ ਪ੍ਰਭੂ ਹਰਿ ਥਾਂ ਵਿਆਪਕ ਹੋ ਰਿਹਾ ਹੈ। ਹੋਰ ਕੋਈ ਨਾਂ ਸੀ ਤੇ ਨਾਂ ਹੀ ਹੋਵੇਗਾ।
ਪਊੜੀ।
ਮੈਂ ਇਕ ਵਾਹਿਗੁਰੂ ਅਤੇ ਸੰਤ ਸਰੂਪ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ!
ਆਕਾਰ-ਰਹਿਤ ਪੁਰਖ ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਹੈ।
ਪ੍ਰਭੂ ਖੁਦ ਆਫੁਰ ਤਾੜੀ ਅੰਦਰ ਹੈ ਅਤੇ ਖੁਦ ਹੀ ਸ਼ਾਂਤ ਸਮਾਧ ਵਿੱਚ ਹੈ।
ਆਪਣਾ ਜੱਸ ਉਹ ਆਪ ਹੀ ਸ੍ਰਵਣ ਕਰਦਾ ਹੈ।
ਆਪਣਾ ਆਪ ਉਸ ਨੇ ਆਪੇ ਹੀ ਪੈਦਾ ਕੀਤਾ ਹੈ।
ਉਹ ਆਪ ਆਪਣਾ ਪਿਤਾ ਹੈ ਅਤੇ ਆਪ ਹੀ ਆਪਣੀ ਮਾਤਾ।
ਉਹ ਖੁਦ ਹੀ ਮਹੀਨ ਹੈ ਅਤੇ ਖੁਦ ਹੀ ਵੱਡਾ।
ਨਾਨਕ ਉਸ ਦੀ ਖੇਡ ਸਮਝੀ ਨਹੀਂ ਜਾ ਸਕਦੀ।
ਗਰੀਬਾਂ ਤੇ ਮਾਇਆਵਾਨ ਹੇ ਸੁਆਮੀ! ਮੇਰੇ ਉਤੇ ਰਹਿਮ ਧਾਰ,
ਤਾਂ ਜੋ ਮੇਰਾ ਦਿਲ ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਹੋ ਜਾਵੇ। ਠਹਿਰਾਉ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.