ਸਲੋਕੁ ॥
ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥
ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥
ਪਉੜੀ ॥
ਸਲੋਕੁ॥
ਠਾਕਨਹੋਤੀਤਿਨਹੁਦਰਿਜਿਹਹੋਵਹੁਸੁਪ੍ਰਸੰਨ॥
ਜੋਜਨਪ੍ਰਭਿਅਪੁਨੇਕਰੇਨਾਨਕਤੇਧਨਿਧੰਨਿ॥੧॥
ਪਉੜੀ॥
ਠਠਾਮਨੂਆਠਾਹਹਿਨਾਹੀ॥ਜੋਸਗਲਤਿਆਗਿਏਕਹਿਲਪਟਾਹੀ॥
ਠਹਕਿਠਹਕਿਮਾਇਆਸੰਗਿਮੂਏ॥
ਉਆਕੈਕੁਸਲਨਕਤਹੂਹੂਏ॥
ਠਾਂਢਿਪਰੀਸੰਤਹਸੰਗਿਬਸਿਆ॥
ਅੰਮ੍ਰਿਤਨਾਮੁਤਹਾਜੀਅਰਸਿਆ॥
ਠਾਕੁਰਅਪੁਨੇਜੋਜਨੁਭਾਇਆ॥
ਨਾਨਕਉਆਕਾਮਨੁਸੀਤਲਾਇਆ॥੨੮॥
salōk .
thāk n hōtī tinah dar jih hōvah suprasann .
jō jan prabh apunē karē nānak tē dhan dhann .1.
paurī .
thathā manūā thāhah nāhī . jō sagal tiāg ēkah lapatāhī .
thahak thahak māiā sang mūē .
uā kai kusal n katahū hūē .
thānhdh parī santah sang basiā .
anmrit nām tahā jī rasiā .
thākur apunē jō jan bhāiā .
nānak uā kā man sītalāiā .28.
Slok
They with whom that Lord is pleased meet not a limp at His Door.
Blest, blest are those persons, O Nanak, whom the Lord has made His own.
Pauri.
Th: They hurt no any one's felings, who having abandoned all else cling to the unique One.
They, who are greatly involved with worldly wealth are dead,
and they obtain not happiness anywhere.
He, who abides in the guild of Saints is pacified,
and the Nectar. Name becomes sweet to his soul.
The person, who is pleasing to His Lord,
O Nanak, his mind is cooled down.
Shalok:
Those beings, with whom the Lord is thoroughly pleased, meet with no obstacles at His Door.
Those humble beings whom God has made His own, O Nanak, are blessed, so very blessed. ||1||
Pauree:
T'HAT'HA: Those who have abandoned all else, and who cling to the One Lord alone, do not make trouble for anyone's mind.
Those who are totally absorbed and preoccupied with Maya are dead;
they do not find happiness anywhere.
One who dwells in the Society of the Saints finds a great peace;
the Ambrosial Nectar of the Naam becomes sweet to his soul.
That humble being, who is pleasing to his Lord and Master
O Nanak, his mind is cooled and soothed. ||28||
ਸਲੋਕੁ ॥
ਹੇ ਪ੍ਰਭੂ !) ਜਿਨ੍ਹਾਂ (ਉਤੇ ਤੁਸੀਂ) ਚੰਗੀ ਤਰ੍ਹਾਂ ਖੁਸ਼ ਹੁੰਦੇ ਹੋ, ਉਨ੍ਹਾਂ ਨੂੰ (ਤੁਹਾਡੇ) ਦਰ ਉਤੇ (ਪਹੁੰਚਣ ਲਈ ਕੋਈ) ਰੋਕ-ਰੁਕਾਵਟ (ਖੜੀ) ਨਹੀਂ ਹੁੰਦੀ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਹੜੇ ਸੇਵਕ ਪ੍ਰਭੂ ਨੇ ਆਪਣੇ ਕਰ ਲਏ ਭਾਵ ਬਣਾ ਲਏ ਹਨ ਉਹ ਪੂਰਨ ਧੰਨਤਾ ਯੋਗ ਹਨ।੧।
ਪਉੜੀ ॥
ਠਠੇ (ਅਖਰ ਦੁਆਰਾ ਫੁਰਮਾਉਂਦੇ ਹਨ ਕਿ) ਜਿਹੜੇ (ਜਗਿਆਸੂ) ਸਭ ਨੂੰ ਛੋੜ ਕੇ ਇਕ (ਪਰਮੇਸ਼ਰ) ਨਾਲ ਲਪਟ ਜਾਂਦੇ ਹਨ,
ਜਿਹੜੇ ਮਨੁੱਖ) ਮਾਇਆ ਨਾਲ ਲਗ ਲਗ ਕੇ (ਖਪ ਖਪ ਕੇ) ਮਰ ਗਏ ਹਨ
ਉਨ੍ਹਾਂ ਦੇ (ਕੋਲ) ਕਦੇ ਵੀ ਅਨੰਦ (ਖੇੜੇ ਪ੍ਰਾਪਤ) ਨਹੀਂ ਹੋਏ।
(ਜਿਹੜਾ ਮਨੁੱਖ) ਸੰਤਾਂ ਦੀ ਸੰਗਤ ਵਿਚ ਆ ਵਸਿਆ ਹੈ (ਉਸ ਦੇ ਹਿਰਦੇ ਵਿਚ) ਠੰਢ ਪੈ ਗਈ ਹੈ
(ਕਿਉਂਕਿ ਸੰਗਤਿ ਵਿਚੋਂ) ਅੰਮ੍ਰਿਤ ਨਾਮ (ਉਸ ਦੇ) ਹਿਰਦੇ ਵਿਚ ਰਸ ਗਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਹੜਾ ਸੇਵਕ ਆਪਣੇ ਮਾਲਕ ਨੂੰ ਚੰਗਾ ਲਗ ਗਿਆ ਹੈ,
ਉਸ ਦਾ ਮਨ ਸੀਤਲ (ਠੰਢਾ ਠਾਰ) ਹੋ ਗਿਆ।੨੮।
(ਹੇ ਪ੍ਰਭੂ!) ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ; ਉਹਨਾਂ ਦੇ ਰਾਹ ਵਿਚ ਤੇਰੇ ਦਰ ਤੇ ਪਹੁੰਚਣ ਲੱਗਿਆਂ ਕੋਈ ਰੋਕ ਨਹੀਂ ਪੈਂਦੀ (ਕੋਈ ਵਿਕਾਰ ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਜੁੜਨ ਤੋਂ ਰੋਕ ਨਹੀਂ ਸਕਦਾ)।
ਹੇ ਨਾਨਕ! (ਆਖ-) ਉਹ ਬੰਦੇ ਬੜੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਬਣਾ ਲਿਆ ਹੈ ॥੧॥
ਪਉੜੀ
ਉਹ ਮਨੁੱਖ (ਫਿਰ ਮਾਇਕ ਪਦਾਰਥਾਂ ਦੀ ਖ਼ਾਤਰ) ਕਿਸੇ ਦਾ ਦਿਲ ਨਹੀਂ ਦੁਖਾਂਦੇ, ਜੋ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ।
(ਪਰ) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ (ਮਾਇਆ ਦੀ ਖ਼ਾਤਰ ਦੂਜਿਆਂ ਨਾਲ) ਵੈਰ-ਵਿਰੋਧ ਬਣਾ ਬਣਾ ਕੇ ਆਤਮਕ ਮੌਤ ਸਹੇੜਦੇ ਹਨ,
ਉਹਨਾਂ ਦੇ ਅੰਦਰ ਕਦੇ ਆਤਮਕ ਆਨੰਦ ਨਹੀਂ ਆ ਸਕਦਾ।
ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ ਮਨ ਵਿਚ ਠੰਡ ਪਈ ਰਹਿੰਦੀ ਹੈ,
ਪ੍ਰਭੂ ਦਾ ਆਤਮਕ ਅਮਰਤਾ ਦੇਣ ਵਾਲਾ ਨਾਮ ਉਸ ਦੀ ਜਿੰਦ ਵਿਚ ਰਚ ਜਾਂਦਾ ਹੈ।
ਜੋ ਮਨੁੱਖ ਪਿਆਰੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ,
ਹੇ ਨਾਨਕ! ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ-ਰੂਪ ਅੱਗ ਤੋਂ ਬਚ ਕੇ) ਸਦਾ ਸ਼ਾਂਤ ਰਹਿੰਦਾ ਹੈ ॥੨੮॥
ਸਲੋਕ।
ਜਿਨ੍ਹਾਂ ਨਾਲ ਉਹ ਪ੍ਰਭੂ ਖੁਸ਼ ਹੈ, ਉਨ੍ਹਾਂ ਨੂੰ ਉਸ ਦੇ ਬੂਹੇ ਤੇ ਰੁਕਾਵਟ ਨਹੀਂ ਹੁੰਦੀ।
ਮੁਬਾਰਕ, ਮੁਬਾਰਕ! ਹਨ ਉਹ ਪੁਰਸ਼, ਹੈ ਨਾਨਕ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਿੱਜ ਦੇ ਬਣਾ ਲਿਆ ਹੈ।
ਪਉੜੀ।
ਠ- ਉਹ ਕਿਸੇ ਦਾ ਭੀ ਦਿਲ ਨਹੀਂ ਦੁਖਾਉਂਦੇ, ਜਿਹੜੇ ਸਾਰਾ ਕੁਛ ਛੱਡ ਕੇ, ਅਦੁੱਤੀ ਪੁਰਖ ਨਾਲ ਜੁੜੇ ਹਨ।
ਜਿਹੜੇ ਸੰਸਾਰੀ ਧੰਨ-ਦੌਲਤ ਨਾਲ ਬਹੁਤ ਉਲਝੇ ਹੋਏ ਹਨ, ਉਹ ਮੁਰਦੇ ਹਨ,
ਅਤੇ ਉਹਨਾਂ ਨੂੰ ਕਿਧਰੇ ਭੀ ਪਰਸੰਨਤਾ ਨਹੀਂ ਮਿਲਦੀ।
ਜੋ ਸਤਿ ਸੰਗਤ ਅੰਦਰ ਵਸਦਾ ਹੈ, ਉਹ ਸੀਤਲ ਹੋ ਜਾਂਦਾ ਹੈ,
ਅਤੇ ਨਾਮ ਸੁਧਾਰਸ ਉਸ ਦੀ ਆਤਮਾ ਨੂੰ ਮਿੱਠਾ ਲੱਗਦਾ ਹੈ।
ਜਿਹੜਾ ਪੁਰਸ਼ ਆਪਣੇ ਪ੍ਰਭੂ ਨੂੰ ਚੰਗਾ ਲਗਦਾ ਹੈ,
ਹੇ ਨਾਨਕ! ਉਸ ਦਾ ਚਿੱਤ ਠੰਡਾ-ਠਾਰ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.