ਸਲੋਕੁ ॥
ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥
ਪਉੜੀ ॥
ਸਲੋਕੁ॥
ਲਾਲਚਝੂਠਬਿਖੈਬਿਆਧਿਇਆਦੇਹੀਮਹਿਬਾਸ॥
ਹਰਿਹਰਿਅੰਮ੍ਰਿਤੁਗੁਰਮੁਖਿਪੀਆਨਾਨਕਸੂਖਿਨਿਵਾਸ॥੧॥
ਪਉੜੀ॥
ਲਲਾਲਾਵਉਅਉਖਧਜਾਹੂ॥
ਦੂਖਦਰਦਤਿਹਮਿਟਹਿਖਿਨਾਹੂ॥
ਨਾਮਅਉਖਧੁਜਿਹਰਿਦੈਹਿਤਾਵੈ॥
ਤਾਹਿਰੋਗੁਸੁਪਨੈਨਹੀਆਵੈ॥
ਹਰਿਅਉਖਧੁਸਭਘਟਹੈਭਾਈ॥
ਗੁਰਪੂਰੇਬਿਨੁਬਿਧਿਨਬਨਾਈ॥
ਗੁਰਿਪੂਰੈਸੰਜਮੁਕਰਿਦੀਆ॥
ਨਾਨਕਤਉਫਿਰਿਦੂਖਨਥੀਆ॥੪੫॥
salōk .
lālach jhūth bikhai biādh iā dēhī mah bās .
har har anmrit guramukh pīā nānak sūkh nivās .1.
paurī .
lalā lāvau aukhadh jāhū .
dūkh darad tih mitah khināhū .
nām aukhadh jih ridai hitāvai .
tāh rōg supanai nahī āvai .
har aukhadh sabh ghat hai bhāī .
gur pūrē bin bidh n banāī .
gur pūrai sanjam kar dīā .
nānak tau phir dūkh n thīā .45.
Slok.
The afflictions of avarice falsehood and sin abide in this body.
By quaffing through the Guru the Nectar of God's Name man dwells in peace, O Nanak.
Pauri.
L: He to whom thou appliest the medicine of Thy Name,
O Lord, is cured of his pain and sorrow in an instant.
He who within his mind love the medicine of God's Name,
is not infested by disease even in his dream.
The medicine of God's Name is in every heart, O Brother.
Except the Perfect Guru no one knows the method to prepare it.
When the Perfect Guru administers the medicine after giving the directions,
then man sickens not again, O Nanak.
Shalok:
The afflictions of greed, falsehood and corruption abide in this body.
Drinking in the Ambrosial Nectar of the Lord's Name, Har, Har, O Nanak, the Gurmukh abides in peace. ||1||
Pauree:
LALLA: One who takes the medicine of the Naam, the Name of the Lord,
is cured of his pain and sorrow in an instant.
One whose heart is filled with the medicine of the Naam,
is not infested with disease, even in his dreams.
The medicine of the Lord's Name is in all hearts, O Siblings of Destiny.
Without the Perfect Guru, no one knows how to prepare it.
When the Perfect Guru gives the instructions to prepare it,
then, O Nanak, one does not suffer illness again. ||45||
ਸਲੋਕੁ ॥
ਲਾਲਚ, ਝੂਠ, ਵਿਸ਼ੇ ਵਿਕਾਰ ਤੇ ਬੀਮਾਰਿਆਂ ਦਾ ਇਸ ਦੇਹੀ ਵਿਚ ਵਾਸਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ) ਗੁਰਮੁਖ ਨੇ ਹਰੀ ਦਾ ਨਾਮ ਰੂਪੀ ਅੰਮ੍ਰਿਤ ਪੀਤਾ ਹੈ (ਉਸ ਦਾ ਆਤਮਿਕ) ਸੁਖ ਵਿਚ ਵਾਸਾ ਹੋ ਗਿਆ ਹੈ।੧।
ਪਉੜੀ ॥
ਲਲੇ (ਅਖਰ ਦੁਆਰਾ ਵਰਣਨ ਕਰਦੇ ਹਨ ਕਿ ਹੇ ਪ੍ਰਭੂ !) ਜਿਸ ਨੂੰ (ਤੁਸੀਂ ਨਾਮ ਰੂਪੀ) ਦਵਾਈ ਲਾਉਂਦੇ ਹੋ,
ਉਸ ਦੇ ਦੁਖ ਦਰਦ ਇਕ ਖਿਨ (ਮਾਤਰ ਵਿਚ) ਦੂਰ ਹੋ ਜਾਂਦੇ ਹਨ।
ਹੇ ਭਾਈ !) ਜਿਸ (ਮਨ ਦੇ) ਹਿਰਦੇ ਵਿਚ ਨਾਮ ਰੂਪ ਦਵਾਈ ਸੁਖਾਅ ਜਾਵੇ,
ਉਸ ਨੂੰ (ਕਿਸੇ ਪ੍ਰਕਾਰ ਦਾ) ਰੋਗ ਸੁਪਨੇ ਵਿਚ ਵੀ ਨਹੀਂ ਆ ਸਕਦਾ।
ਹੇ ਭਾਈ ! ਹਰੀ (ਨਾਮ ਰੂਪ) ਦਵਾਈ ਸਭ ਹਿਰਦਿਆਂ ਵਿਚ ਹੈ
ਪਰ) ਪੂਰੇ ਗੁਰੂ ਤੋਂ ਬਿਨਾਂ (ਉਸ ਦੇ ਵਰਤਣ ਦੀ ਵਿਧੀ ਨਹੀਂ ਬਣ ਆਉਂਦੀ।
ਜਿਸ ਨੂੰ) ਪੂਰੇ ਗੁਰੂ ਨੇ (ਨਾਮ ਦੀ ਦਵਾਈ ਦੇ ਕੇ ਨਾਲ ਹੀ) ਪਰਹੇਜ਼ ਦਿਤਾ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ (ਉਸ ਨੂੰ ਕਿਸੇ ਪ੍ਰਕਾਰ ਦਾ) ਦੁਖ ਨਹੀਂ ਹੋਇਆ।੪੫।
(ਸਾਧਾਰਨ ਤੌਰ ਤੇ ਸਾਡੇ) ਇਸ ਸਰੀਰ ਵਿਚ ਲਾਲਚ ਝੂਠ ਵਿਕਾਰਾਂ ਤੇ ਰੋਗਾਂ ਦਾ ਹੀ ਜ਼ੋਰ ਰਹਿੰਦਾ ਹੈ;
(ਪਰ) ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ-ਰਸ ਪੀ ਲਿਆ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ ॥੧॥
ਪਉੜੀ
ਮੈਨੂੰ ਯਕੀਨ ਹੈ ਕਿ ਜਿਸ ਕਿਸੇ ਨੂੰ (ਪ੍ਰਭੂ ਦੇ ਨਾਮ ਦੀ) ਦਵਾਈ ਦਿੱਤੀ ਜਾਏ,
ਇਕ ਖਿਨ ਵਿਚ ਹੀ ਉਸ ਦੇ (ਆਤਮਕ) ਦੁੱਖ-ਦਰਦ ਮਿਟ ਜਾਂਦੇ ਹਨ।
ਜਿਸ ਮਨੁੱਖ ਨੂੰ ਆਪਣੇ ਹਿਰਦੇ ਵਿਚ ਰੋਗ-ਨਾਸਕ ਪ੍ਰਭੂ-ਨਾਮ ਪਿਆਰਾ ਲੱਗਣ ਲੱਗ ਪਏ,
ਸੁਪਨੇ ਵਿਚ ਭੀ ਕੋਈ (ਆਤਮਕ) ਰੋਗ (ਵਿਕਾਰ) ਉਸ ਦੇ ਨੇੜੇ ਨਹੀਂ ਢੁਕਦਾ।
ਹੇ ਭਾਈ! ਹਰੀ-ਨਾਮ ਦਵਾਈ ਹਰੇਕ ਹਿਰਦੇ ਵਿਚ ਮੌਜੂਦ ਹੈ,
ਪਰ ਪੂਰੇ ਗੁਰੂ ਤੋਂ ਬਿਨਾ (ਵਰਤਣ ਦਾ) ਢੰਗ ਕਾਮਯਾਬ ਨਹੀਂ ਹੁੰਦਾ।
ਪੂਰੇ ਗੁਰੂ ਨੇ (ਇਸ ਦਵਾਈ ਦੇ ਵਰਤਣ ਦਾ) ਪਰਹੇਜ਼ ਨੀਅਤ ਕਰ ਦਿੱਤਾ ਹੈ। (ਜੋ ਮਨੁੱਖ ਉਸ ਪਰਹੇਜ਼ ਅਨੁਸਾਰ ਦਵਾਈ ਵਰਤਦਾ ਹੈ)
ਹੇ ਨਾਨਕ! ਉਸ ਨੂੰ ਮੁੜ (ਕੋਈ ਵਿਕਾਰ) ਦੁੱਖ ਪੋਹ ਨਹੀਂ ਸਕਦਾ ॥੪੫॥
ਸਲੋਕ।
ਲੋਭ, ਕੂੜ ਅਤੇ ਪਾਪ ਦੀਆਂ ਬੀਮਾਰੀਆਂ ਇਸ ਸਰੀਰ ਅੰਦਰ ਵਸਦੀਆਂ ਹਨ।
ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਸੁਧਾਰਸ ਪਾਨ ਕਰਨ ਦੁਆਰਾ ਇਨਸਾਨ ਆਰਾਮ ਅੰਦਰ ਵਸਦਾ ਹੈ, ਹੈ ਨਾਨਕ।
ਪਉੜੀ।
ਲ-ਜਿਸ ਨੂੰ ਸੁਆਮੀ ਆਪਣੇ ਨਾਮ ਦੀ ਦਵਾਈ ਲਾਉਂਦਾ ਹੈ,
ਇਕ ਮੁਹਤ ਵਿੱਚ ਉਸ ਦੀ ਪੀੜ ਅਤੇ ਸੋਗ ਦੂਰ ਹੋ ਜਾਂਦੇ ਹਨ।
ਜੋ ਆਪਣੇ ਮਨ ਅੰਦਰ ਰੱਬ ਦੇ ਨਾਮ ਦੀ ਦਵਾਈ ਨੂੰ ਪਿਆਰ ਕਰਦਾ ਹੈ,
ਸੁਪਨੇ ਵਿੱਚ ਭੀ ਜ਼ਹਿਮਤ ਉਸ ਨੂੰ ਨਹੀਂ ਸਤਾਉਂਦੀ।
ਰੱਬ ਦੇ ਨਾਮ ਦੀ ਦਵਾਈ ਹਰ ਇਕ ਦਿਲ ਅੰਦਰ ਹੈ, ਹੇ ਵੀਰ!
ਪੂਰਨ ਗੁਰਾਂ ਦੇ ਬਗੈਰ ਕਿਸੇ ਨੂੰ ਭੀ ਇਸ ਦੇ ਤਿਆਰ ਕਰਨ ਦਾ ਤਰੀਕਾ ਨਹੀਂ ਆਉਂਦਾ।
ਜਦ ਪੂਰਨ ਗੁਰਦੇਵ ਜੀ ਪ੍ਰਹੇਜ਼ ਦਰਸਾ ਕੇ ਦਵਾਈ ਦਿੰਦੇ ਹਨ,
ਨਾਨਕ, ਤਦ ਬੰਦਾ ਮੁੜ ਬੀਮਾਰ ਨਹੀਂ ਪੈਦਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.