ਗਉੜੀਕਬੀਰਜੀ॥
ਜਿਹਕੁਲਿਪੂਤੁਨਗਿਆਨਬੀਚਾਰੀ॥
ਬਿਧਵਾਕਸਨਭਈਮਹਤਾਰੀ॥੧॥
ਜਿਹਨਰਰਾਮਭਗਤਿਨਹਿਸਾਧੀ॥
ਜਨਮਤਕਸਨਮੁਓਅਪਰਾਧੀ॥੧॥ਰਹਾਉ॥
ਮੁਚੁਮੁਚੁਗਰਭਗਏਕੀਨਬਚਿਆ॥
ਬੁਡਭੁਜਰੂਪਜੀਵੇਜਗਮਝਿਆ॥੨॥
ਕਹੁਕਬੀਰਜੈਸੇਸੁੰਦਰਸਰੂਪ॥ਨਾਮਬਿਨਾਜੈਸੇਕੁਬਜਕੁਰੂਪ॥੩॥੨੫॥
gaurī kabīr jī .
jih kul pūt n giān bīchārī .
bidhavā kas n bhaī mahatārī .1.
jih nar rām bhagat nah sādhī .
janamat kas n muō aparādhī .1. rahāu .
much much garabh gaē kīn bachiā .
budabhuj rūp jīvē jag majhiā .2.
kah kabīr jaisē sundar sarūp . nām binā jaisē kubaj kurūp .3.25.
Gauri Kabir Ji.
The family whose son has no Divine knowledge and who reflects not on the Lord,
why did not that mother (of the family) become a widow.
He, who has not performed Lord's service,
why did such a wicked man not die at his very birth? Pause.
Pregnancies are many times miscarried, why has he escaped?
The hideously looking person is leading ignoble life in this world.
Says Kabir, the beautifully shaped persons, are the ugly hunchbacked ones, without God's Name.
Gauree, Kabeer Jee:
That family, whose son has no spiritual wisdom or contemplatio
why did't his mother just become a widow? ||1||
That man who has not practiced devotional worship of the Lord
why did't such a sinful man die at birth? ||1||Pause||
So many pregnancies end in miscarriage why was this one spared?
He lives his life in this world like a deformed amputee. ||2||
Says Kabeer, without the Naam, the Name of the Lord, beautiful and handsome people are just ugly hunchbacks. ||3||25||
ਗਉੜੀ ਕਬੀਰ ਜੀ ॥
(ਹੇ ਭਾਈ!) ਜਿਸ ਕੁਲ ਵਿਚ ਗਿਆਨ-ਵੀਚਾਰੀ ਪੁਤਰ ਨਹੀਂ ਹੈ,
(ਉਸ ਕੁਲ ਦੀ) ਮਾਂ ਰੰਡੀ ਕਿਉਂ ਨਾ ਹੋ ਗਈ?।੧।
ਜਿਸ ਮਨੁੱਖ ਨੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ
(ਉਹ) ਪਾਪੀ ਜੰਮਦਿਆਂ ਹੀ ਕਿਉਂ ਨਾ ਮਰ ਗਿਆ?।੧।ਰਹਾਉ।
ਬਹੁਤ ਵਾਰੀ ਹਮਲ ਗਿਰ ਗਏ (ਪਰ ਭਗਤੀ-ਹੀਣਾ ਮਨੁੱਖ) ਕਿਉਂ ਬਚਿਆ ਰਿਹਾ? (
ਅਜਿਹਾ ਮਨੁੱਖ) ਸੰਸਾਰ ਵਿਚ (ਮਾਨੋ) ਗੰਦਗੀ ਖਾਣ ਵਾਲੇ ਸੂਰ ਦੀ ਸ਼ਕਲ ਵਾਲਾ (ਬਣ ਕੇ) ਜੀਉ ਰਿਹਾ ਹੈ।੨।
ਹੇ ਕਬੀਰ! (ਤੂੰ) ਆਖ ਜਿਵੇਂ (ਦੇਖਣ ਵਿਚ ਮਨੁੱਖ ਭਾਵੇਂ) ਸੁੰਦਰ ਸਰੂਪ ਹੋਵੇ (ਪਰ) ਨਾਮ ਤੋਂ ਬਿਨਾ (ਉਹ ਇਸ ਤਰ੍ਹਾਂ ਜਾਣੋ) ਜਿਵੇਂ ਕੁੱਬਾ ਤੇ ਬਦਸੂਰਤ (ਮਨੁੱਖ) ਹੋਵੇ।੩।੨੫।
ਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ),
ਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥
ਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,
ਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥
(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?
(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥
ਕਬੀਰ ਆਖਦਾ ਹੈ- ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ ਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥
ਗਉੜੀ ਕਬੀਰ ਜੀ।
ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।
ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,
ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।
ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?
ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।
ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ, ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.