ਆਸਾਮਹਲਾ੫॥
ਅਉਖਧੁਖਾਇਓਹਰਿਕੋਨਾਉ॥
ਸੁਖਪਾਏਦੁਖਬਿਨਸਿਆਥਾਉ॥੧॥
ਤਾਪੁਗਇਆਬਚਨਿਗੁਰਪੂਰੇ॥
ਅਨਦੁਭਇਆਸਭਿਮਿਟੇਵਿਸੂਰੇ॥੧॥ਰਹਾਉ॥
ਜੀਅਜੰਤਸਗਲਸੁਖੁਪਾਇਆ॥
ਪਾਰਬ੍ਰਹਮੁਨਾਨਕਮਨਿਧਿਆਇਆ॥੨॥੩੨॥
āsā mahalā 5 .
aukhadh khāiō har kō nāu .
sukh pāē dukh binasiā thāu .1.
tāp gaiā bachan gur pūrē .
anad bhaiā sabh mitē visūrē .1. rahāu .
jī jant sagal sukh pāiā .
pārabraham nānak man dhiāiā .2.32.
Asa 5th Guru.
I have taken the medicine of God's Name.
I have obtained peace and seat of my pain is removed.
By perfect Guru's instruction, mind's fever has left me.
I have become happy and sorrows have all disappeared. Pause.
All the living beings obtain peace,
by meditating on the supreme Lord, in their mind, O Nanak.
Aasaa, Fifth Mehl:
I have taken the medicine of the Name of the Lord.
I have found peace, and the seat of pain has been removed. ||1||
The fever has been broken, by the Teachings of the Perfect Guru.
I am in ecstasy, and all of my sorrows have been dispelled. ||1||Pause||
All beings and creatures obtain peace,
O Nanak, meditating on the Supreme Lord God. ||2||32||
ਆਸਾ ਮਹਲਾ ੫ ॥
(ਹੇ ਭਾਈ! ਜਿਸ ਜੀਵ ਨੇ) ਹਰੀ ਦਾ ਨਾਮ, ਦਵਾਈ ਵਜੋਂ ਖਾਧਾ ਹੈ,
(ਨਾਮ ਦੀ ਬਰਕਤ ਨਾਲ ਉਸ ਦੇ) ਦੁਖਾਂ ਦਾ ਟਿਕਾਣਾ ਨਾਸ਼ ਹੋ ਗਿਆ ਹੈ (ਅਤੇ ਉਸ ਨੇ ਸਾਰੇ) ਸੁਖ ਪਾ ਲਏ ਹਨ।੧।
ਹੇ ਭਾਈ!) ਪੂਰੇ ਗੁਰੂ ਦੇ (ਪਵਿੱਤਰ) ਵਾਕ ਕਰਕੇ ਤਾਪ ਦੂਰ ਹੋ ਗਿਆ ਹੈ।
ਸਾਰੇ ਝੋਰੇ ਮਿੱਟ ਗਏ ਹਨ, (ਮਨ ਨੂੰ) ਆਤਮਿਕ ਅਨੰਦ (ਪ੍ਰਾਪਤ) ਹੋ ਗਿਆ ਹੈ।੧।ਰਹਾਉ।
ਜਿਨ੍ਹਾਂ ਮਨੁੱਖਾਂ ਨੇ) ਮਨ ਕਰਕੇ (ਪਾਰਬ੍ਰਹਮ ਪਰਮੇਸ਼ਰ ਨੂੰ) ਧਿਆਇਆ ਹੈ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ (ਉਨ੍ਹਾਂ) ਸਾਰੇ ਜੀਵ ਜੰਤੂਆਂ ਨੇ (ਆਤਮਿਕ) ਸੁਖ ਪਾ ਲਿਆ ਹੈ।੨।੩੨।
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ,
(ਉਸ ਦੇ ਅੰਦਰੋਂ ਮਾਇਆ ਦਾ ਮੋਹ) ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ ॥੧॥
(ਹੇ ਭਾਈ!) ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ) ਤਾਪ ਲਹਿ ਜਾਂਦਾ ਹੈ,
ਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ ॥੧॥ ਰਹਾਉ ॥
ਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ,
ਹੇ ਨਾਨਕ! (ਗੁਰੂ ਦੇ ਉਪਦੇਸ਼ ਰਾਹੀਂ) ਜਿਸ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਿਆ ॥੨॥੩੨॥
ਆਸਾ ਪੰਜਵੀਂ ਪਾਤਸ਼ਾਹੀ।
ਮੈਂ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਧੀ ਹੈ।
ਮੈਂ ਆਰਾਮ ਪਾ ਲਿਆ ਹੈ ਅਤੇ ਮੇਰੀ ਤਕਲੀਫ ਦਾ ਅੱਡਾ ਚੁੱਕਿਆ ਗਿਆ ਹੈ।
ਪੂਰਨ ਗੁਰਾਂ ਦੀ ਸਿਖਿਆ ਦੁਆਰਾ ਮੇਰੇ ਮਨ ਦਾ ਬੁਖਾਰ ਉਤਰ ਗਿਆ ਹੈ।
ਮੈਂ ਖੁਸ਼ ਹੋ ਗਿਆ ਹਾਂ ਅਤੇ ਮੇਰੇ ਸਾਰੇ ਝੋਰੇ ਮਿੱਟ ਗਏ ਹਨ। ਠਹਿਰਾਉ।
ਸਾਰੇ ਪ੍ਰਾਣਧਾਰੀ ਆਰਾਮ ਪਾਉਂਦੇ ਹਨ,
ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਨ ਦੁਅਰਾ, ਹੇ ਨਾਨਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.