ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥
ਪਾਰਬ੍ਰਹਮ ਪ੍ਰਭ ਭਏ ਦਇਆਲਾ ਦੁਖੁ ਮਿਟਿਆ ਸਭ ਪਰਵਾਰੀ ॥੧॥
ਸੋਰਠਿਮਹਲਾ੫॥
ਸੰਤਹੁਹਰਿਹਰਿਨਾਮੁਧਿਆਈ॥
ਸੁਖਸਾਗਰਪ੍ਰਭੁਵਿਸਰਉਨਾਹੀਮਨਚਿੰਦਿਅੜਾਫਲੁਪਾਈ॥੧॥ਰਹਾਉ॥
ਸਤਿਗੁਰਿਪੂਰੈਤਾਪੁਗਵਾਇਆਅਪਣੀਕਿਰਪਾਧਾਰੀ॥
ਪਾਰਬ੍ਰਹਮਪ੍ਰਭਭਏਦਇਆਲਾਦੁਖੁਮਿਟਿਆਸਭਪਰਵਾਰੀ॥੧॥
ਸਰਬਨਿਧਾਨਮੰਗਲਰਸਰੂਪਾਹਰਿਕਾਨਾਮੁਅਧਾਰੋ॥
ਨਾਨਕਪਤਿਰਾਖੀਪਰਮੇਸਰਿਉਧਰਿਆਸਭੁਸੰਸਾਰੋ॥੨॥੨੦॥੪੮॥
sōrath mahalā 5 .
santah har har nām dhiāī .
sukh sāgar prabh visarau nāhī man chindiarā phal pāī .1. rahāu .
satigur pūrai tāp gavāiā apanī kirapā dhārī .
pārabraham prabh bhaē daiālā dukh mitiā sabh paravārī .1.
sarab nidhān mangal ras rūpā har kā nām adhārō .
nānak pat rākhī paramēsar udhariā sabh sansārō .2.20.48.
Sorath 5th Guru.
O saints, I ponder over the Lord's God's Name.
I forget not the Lord, the Ocean of happiness, and obtain my heart desired fruits. Pause.
Extending his mercy, the Perfect True Guru has cured the fever.
The Transcendent Lord Master has become merciful and the entire family, is rid off the malady.
I have the prop of God's Name which is the treasure of all the joy, Nectar and beauty.
Nanak, the Supreme Lord has preserved my honour, and the whole world is saved.
Sorat'h, Fifth Mehl:
O Saints, meditate on the Name of the Lord, Har, Har.
Never forget God, the ocean of peace; thus you shall obtain the fruits of your mind's desires. ||1||Pause||
Extending His Mercy, the Perfect True Guru has dispelled the fever.
The Supreme Lord God has become kind and compassionate, and my whole family is now free of pain and suffering. ||1||
The Treasure of absolute joy, sublime elixir and beauty, the Name of the Lord is my only Support.
O Nanak, the Transcendent Lord has preserved my honor, and saved the whole world. ||2||20||48||
ਸੋਰਠਿ ਮਹਲਾ ੫ ॥
ਹੇ ਸੰਤੋ ! (ਮੇਰਾ ਦਿਲ ਕਰਦਾ ਹੈ ਕਿ ਮੈਂ) ਹਰਿ ਹਰਿ ਨਾਮ ਨੂੰ ਸਦਾ ਸਿਮਰਦਾ ਰਹਾਂ।
ਸੁੱਖਾਂ ਦਾ ਸਮੁੰਦਰ ਪ੍ਰਭੂ (ਮੈਨੂੰ ਕਦੇ ਭੀ) ਨਾ ਵਿਸਰੇ (ਅਤੇ ਮੈਂ ਆਪਣੇ) ਮਨ ਦਾ ਚਿਤਵਿਆ ਫਲ (ਉਸ ਪਾਸੋਂ ਹੀ) ਪ੍ਰਾਪਤ ਕਰਾਂ।੧।ਰਹਾਉ।
(ਹੇ ਸੰਤੋ !) ਪੂਰੇ ਸਤਿਗੁਰੂ ਨੇ ਕਿਰਪਾ ਕਰਕੇ (ਹਰਿਗੋਬਿੰਦ ਜੀ ਦਾ) ਤਾਪ ਲਾਹ ਦਿਤਾ ਹੈ।
ਪਾਰਬ੍ਰਹਮ ਪਰਮੇਸ਼ਰ (ਸਾਡੇ ਉਤੇ) ਦਇਆਲੂ ਹੋਏ ਹਨ, (ਜਾਣੋ) ਸਾਰੇ ਪਰਵਾਰ ਦਾ ਦੁਖ ਦੂਰ ਹੋ ਗਿਆ ਹੈ।੧।
(ਹੇ ਸੰਤ ਜਨੋ !) ਹਰੀ ਦਾ ਨਾਮ (ਹੀ ਸਾਡਾ) ਆਸਰਾ ਹੈ (ਜੋ) ਸਾਰੀਆਂ ਖੁਸ਼ੀਆਂ ਤੇ ਰੱਸਾਂ ਦਾ ਖਜ਼ਾਨਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪਰਮੇਸ਼ਰ ਨੇ (ਸਾਡੀ) ਇਜ਼ਤ ਰਖ ਲਈ ਹੈ (ਅਤੇ ਉਸ ਦੀ ਕਿਰਪਾ ਨਾਲ) ਸਾਰਾ ਸੰਸਾਰ (ਦੱਖਾਂ ਕਲੇਸ਼ਾਂ ਤੋਂ) ਬਚ ਗਿਆ ਹੈ।੨।੨੦।੪੮।
ਹੇ ਸੰਤ ਜਨੋ! (ਅਰਦਾਸ ਕਰੋ ਕਿ) ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ।
ਸੁਖਾਂ ਦਾ ਸਮੁੰਦਰ ਪਰਮਾਤਮਾ ਮੈਨੂੰ ਕਦੇ ਨਾਹ ਭੁੱਲੇ, ਮੈਂ (ਉਸ ਦੇ ਦਰ ਤੋਂ) ਮਨ-ਇੱਛਤ ਫਲ ਪ੍ਰਾਪਤ ਕਰਦਾ ਰਹਾਂ ॥੧॥ ਰਹਾਉ ॥
ਹੇ ਸੰਤ ਜਨੋ! ਪੂਰੇ ਗੁਰੂ ਨੇ (ਬਾਲਕ ਹਰਿ ਗੋਬਿੰਦ ਦਾ) ਤਾਪ ਲਾਹ ਦਿੱਤਾ, ਗੁਰੂ ਨੇ ਆਪਣੀ ਕਿਰਪਾ ਕੀਤੀ ਹੈ।
ਪਰਮਾਤਮਾ ਦਇਆਵਾਨ ਹੋਇਆ ਹੈ, ਸਾਰੇ ਪਰਵਾਰ ਦਾ ਦੁੱਖ ਮਿਟ ਗਿਆ ਹੈ ॥੧॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਹੀ (ਸਾਡਾ) ਆਸਰਾ ਹੈ, ਨਾਮ ਹੀ ਸਾਰੀਆਂ ਖ਼ੁਸ਼ੀਆਂ ਰਸਾਂ ਰੂਪਾਂ ਦਾ ਖ਼ਜ਼ਾਨਾ ਹੈ।
ਹੇ ਨਾਨਕ! (ਆਖ-) ਪਰਮੇਸਰ ਨੇ (ਸਾਡੀ) ਇੱਜ਼ਤ ਰੱਖ ਲਈ ਹੈ ਪਰਮੇਸ਼ਰ ਹੀ ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ ॥੨॥੨੦॥੪੮॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਹੇ ਸਾਧੂਓ! ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
ਮੈਂ ਖੁਸ਼ੀ ਦੇ ਸਮੁੰਦਰ, ਸੁਆਮੀ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਚਿੱਤ-ਚਾਹੁੰਦੇ ਫਲ ਹਾਸਲ ਕਰਦਾ ਹਾਂ। ਠਹਿਰਾਉ।
ਆਪਣੀ ਮਿਹਰ ਕਰ ਕੇ, ਪੂਰਨ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ।
ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ, ਅਤੇ ਮੇਰੇ ਸਾਰੇ ਟੱਬਰ-ਕਬੀਲੇ ਦਾ ਦੁੱਖੜਾ ਦੂਰ ਹੋ ਗਿਆ ਹੈ।
ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜੋ ਸਮੂਹ ਖੁਸ਼ੀ, ਅੰਮ੍ਰਿਤ ਅਤੇ ਸੁੰਦਰਤਾ ਦਾ ਖਜਾਨਾ ਹੈ।
ਨਾਨਕ, ਸ਼੍ਰੋਮਣੀ ਸਾਹਿਬ ਨੇ ਮੇਰੀ ਇੱਜ਼ਤ-ਆਬਰੂ ਰੱਖ ਲਈ ਹੈ ਅਤੇ ਸਾਰੇ ਜਹਾਨ ਦਾ ਪਾਰ ਉਤਾਰਾ ਹੋ ਗਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.