ਸਲੋਕੁ ਮਃ ੩ ॥
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥
ਮਃ ੧ ॥
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥
ਪਉੜੀ ॥
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥
ਸਲੋਕੁਮਃ੩॥
ਬਿਨੁਕਰਮੈਨਾਉਨਪਾਈਐਪੂਰੈਕਰਮਿਪਾਇਆਜਾਇ॥
ਨਾਨਕਨਦਰਿਕਰੇਜੇਆਪਣੀਤਾਗੁਰਮਤਿਮੇਲਿਮਿਲਾਇ॥੧॥
ਮਃ੧॥
ਇਕਦਝਹਿਇਕਦਬੀਅਹਿਇਕਨਾਕੁਤੇਖਾਹਿ॥
ਇਕਿਪਾਣੀਵਿਚਿਉਸਟੀਅਹਿਇਕਿਭੀਫਿਰਿਹਸਣਿਪਾਹਿ॥
ਨਾਨਕਏਵਨਜਾਪਈਕਿਥੈਜਾਇਸਮਾਹਿ॥੨॥
ਪਉੜੀ॥
ਤਿਨਕਾਖਾਧਾਪੈਧਾਮਾਇਆਸਭੁਪਵਿਤੁਹੈਜੋਨਾਮਿਹਰਿਰਾਤੇ॥
ਤਿਨਕੇਘਰਮੰਦਰਮਹਲਸਰਾਈਸਭਿਪਵਿਤੁਹਹਿਜਿਨੀਗੁਰਮੁਖਿਸੇਵਕਸਿਖਅਭਿਆਗਤਜਾਇਵਰਸਾਤੇ॥
ਤਿਨਕੇਤੁਰੇਜੀਨਖੁਰਗੀਰਸਭਿਪਵਿਤੁਹਹਿਜਿਨੀਗੁਰਮੁਖਿਸਿਖਸਾਧਸੰਤਚੜਿਜਾਤੇ॥
ਤਿਨਕੇਕਰਮਧਰਮਕਾਰਜਸਭਿਪਵਿਤੁਹਹਿਜੋਬੋਲਹਿਹਰਿਹਰਿਰਾਮਨਾਮੁਹਰਿਸਾਤੇ॥
ਜਿਨਕੈਪੋਤੈਪੁੰਨੁਹੈਸੇਗੁਰਮੁਖਿਸਿਖਗੁਰੂਪਹਿਜਾਤੇ॥੧੬॥
salōk mah 3 .
bin karamai nāu n pāīai pūrai karam pāiā jāi .
nānak nadar karē jē āpanī tā guramat mēl milāi .1.
mah 1 .
ik dajhah ik dabīah ikanā kutē khāh .
ik pānī vich usatīah ik bhī phir hasan pāh .
nānak ēv n jāpaī kithai jāi samāh .2.
paurī .
tin kā khādhā paidhā māiā sabh pavit hai jō nām har rātē .
tin kē ghar mandar mahal sarāī sabh pavit hah jinī guramukh sēvak sikh abhiāgat jāi varasātē .
tin kē turē jīn khuragīr sabh pavit hah jinī guramukh sikh sādh sant char jātē .
tin kē karam dharam kāraj sabh pavit hah jō bōlah har har rām nām har sātē .
jin kai pōtai punn hai sē guramukh sikh gurū pah jātē .16.
Slok 3rd Guru.
Without God's grace, the name is not obtained, it can be obtained only through perfect destiny.
Nanak, if the Lord casts His gracious glance then, by Guru's instruction, the mortal unites in His union.
1st Guru.
Some are cremated some buried and some the dogs eat.
Some are thrown into water and some, again, are cast into tower of silence.
Nanak, this much is not known as to where do they go and disappear?
Pauri.
Pure are all the food, dress and wealth of those, who are imbued with the God's Name.
Sacred are all the homes, mansions, seraglios and caravansarys of those, wherein the pious persons, God's slaves, Guru's Sikhs, and the world-renouncers go and take rest.
Sacred are all the houses, saddles and horse-cloths of those, mounting whereon the Guru-wards, the sikhs of the Guru, the true persons and the saints go their way.
Pure are all the rites, faiths and deeds of those, who utter Lord God, and the Name of the True Lord God.
The pious Gur-sikhs who have piety in their treasure, they alone repair to the Guru.
Shalok, Third Mehl:
Without the karma of good actions, the Name is not obtained; it can be obtained only by perfect good karma.
O Nanak, if the Lord casts His Glance of Grace, then under Guru's Instruction, one is united in His Union. ||1||
First Mehl:
Some are cremated, and some are buried; some are eaten by dogs.
Some are thrown into water, while others are thrown into wells.
O Nanak, it is not known, where they go and into what they merge. ||2||
Pauree:
The food and clothes, and all the worldly possessions of those who are attuned to the Lord's Name are sacred.
All the homes, temples, palaces and waystations are sacred, where the Gurmukhs, the selfless servants, the Sikhs and the renouncers of the world, go and take their rest.
All the horses, saddles and horse blankets are sacred, upon which the Gurmukhs, the Sikhs, the Holy and the Saints, mount and ride.
All the rituals and Dharmic practices and deeds are sacred, for those who utter the Name of the Lord, Har, Har, the True Name of the Lord.
Those Gurmukhs, those Sikhs, who have purity as their treasure, go to their Guru. ||16||
ਸਲੋਕੁ ਮਃ ੩ ॥
(ਹੇ ਭਾਈ ! ਮਾਲਕ ਦੀ) ਮਿਹਰ ਤੋਂ ਬਿਨਾ ਨਾਮ ਨਹੀਂ ਪਾਇਆ ਜਾ ਸਕਦਾ (ਪ੍ਰਭੂ ਦੀ) ਪੂਰੀ ਮਿਹਰ ਦੁਆਰਾ ਹੀ (ਨਾਮ) ਪਾਇਆ ਜਾ ਸਕਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ) ਜੇ (ਪ੍ਰਭੂ) ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ (ਓਹ) ਗੁਰੂ ਦੀ ਮਤਿ ਦੁਆਰਾ ਮੇਲ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ।੧।
ਮਃ ੧ ॥
(ਮਰਨ ਮਗਰੋਂ) ਇਕ (ਮਨੁੱਖ) ਸਾੜੇ ਜਾਂਦੇ ਹਨ, ਇਕ ਦਬੇ (ਦਫ਼ਨਾਏ) ਜਾਂਦੇ ਹਨ, ਇਕਨਾ ਨੂੰ ਕੁੱਤੇ ਖਾਂਦੇ ਹਨ।
ਕਈ (ਵਿਸ਼ੇਸ਼ ਤੌਰ ਤੇ) ਪਾਣੀ ਵਿੱਚ ਸੁੱਟੇ ਜਾਂਦੇ ਹਨ, ਕਈ ਫਿਰ ਸੁਕੇ ਖੂਹ ਵਿੱਚ ਪਾਏ ਜਾਂਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ) ਇਹ ਪਤਾ ਨਹੀਂ ਲਗਦਾ ਕਿ (ਜੀਵ) ਮਰਨ ਮਗਰੋਂ ਕਿਥੇ ਜਾ ਸਮਾਉਂਦੇ ਹਨ? (ਭਾਵ ਰੂਹਾਂ ਦੇ ਵਸਣ ਦਾ ਅਸਥਾਨ ਕਿਸੇ ਨੂੰ ਪਤਾ ਨਹੀਂ ਲਗਦਾ)।੨।
ਪਉੜੀ ॥
ਉਨ੍ਹਾਂ ਮਨੁੱਖਾਂ ਦਾ (ਅੰਨ ਪਾਣੀ) ਖਾਧਾ (ਤੇ ਕਪੜਾ) ਪਹਿਨਿਆ ਸਭ ਕੁਝ ਪਵਿੱਤਰ ਹੈ ਜੋ (ਹਰੀ ਦੇ) ਨਾਮ ਵਿੱਚ ਰੰਗੇ ਹੋਏ ਹਨ।
ਉਹਨਾਂ ਦੇ ਘਰ, ਮੰਦਰ, ਮਹਿਲ, ਸਰਾਵਾਂ ਸਭ ਪਵਿਤਰ ਹਨ, ਜਿਨ੍ਹਾਂ ਤੋਂ ਗੁਰਮੁਖ ਸੇਵਕ ਸਿਖ ਤੇ ਅਭਿਆਗਤ (ਆਦਿ) ਵਰੋਸਾਏ ਜਾਂਦੇ ਹਨ (ਭਾਵ ਸੁਖ ਪਾਂਦੇ ਹਨ)।
ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ, ਸਭ ਪਵਿੱਤਰ ਹਨ ਜਿਹਨਾ ਉਤੇ ਗੁਰਮੁਖਿ ਸਿਖ ਸਾਧ ਸੰਤ ਚੜ੍ਹ ਕੇ ਜਾਂਦੇ ਹਨ।
ਉਹਨਾਂ ਦੇ ਸਾਰੇ ਕਰਮ, ਧਰਮ ਪਵਿੱਤਰ ਹਨ ਜੋ ਸਦਾ ਥਿਰ ਰਹਿਣ ਵਾਲੇ ਹਰੀ ਦਾ ਨਾਮ ਉਚਾਰਦੇ ਹਨ।
ਜਿਨ੍ਹਾਂ ਦੇ ਪਲੇ (ਸ਼ੁਭ ਸੰਸਕਾਰਾਂ ਦਾ) ਪੁੰਨ ਹੈ ਉਹ ਗੁਰਮੁਖਿ ਸਿਖ, ਗੁਰੂ ਪਾਸ ਜਾਂਦੇ ਹਨ (ਭਾਵ ਗੁਰੂ ਦੀ ਸ਼ਰਨ ਵਿੱਚ ਬੈਠਦੇ ਹਨ)।੧੬।
ਪੂਰੀ ਮੇਹਰ ਦੁਆਰਾ ਹਰੀ-ਨਾਮ ਲੱਭ ਸਕਦਾ ਹੈ, ਮੇਹਰ ਤੋਂ ਬਿਨਾ ਨਾਮ ਨਹੀਂ ਮਿਲਦਾ;
ਹੇ ਨਾਨਕ! ਜੇ ਹਰੀ ਆਪਣੀ ਕ੍ਰਿਪਾ-ਦ੍ਰਿਸ਼ਟੀ ਕਰੇ, ਤਾਂ ਸਤਿਗੁਰੂ ਦੀ ਸਿੱਖਿਆ ਵਿਚ ਲੀਨ ਕਰ ਕੇ ਮਿਲਾ ਲੈਂਦਾ ਹੈ ॥੧॥
(ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ,
ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿਚ ਰੱਖੇ ਜਾਂਦੇ ਹਨ।
ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ ॥੨॥
ਜੋ ਮਨੁੱਖ ਹਰੀ ਦੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦਾ ਮਾਇਆ ਨੂੰ ਵਰਤਣਾ, ਖਾਣਾ ਪਹਿਨਣਾ ਸਭ ਕੁਝ ਪਵਿੱਤ੍ਰ ਹੈ;
ਉਹਨਾਂ ਦੇ ਘਰ, ਮੰਦਰ, ਮਹਿਲ ਤੇ ਸਰਾਵਾਂ ਸਭ ਪਵਿੱਤ੍ਰ ਹਨ, ਜਿਨ੍ਹਾਂ ਵਿਚੋਂ ਗੁਰਮੁਖਿ ਸੇਵਕ ਸਿੱਖ ਤੇ ਅਭਿਆਗਤ ਜਾ ਕੇ ਸੁਖ ਲੈਂਦੇ ਹਨ।
ਉਹਨਾਂ ਦੇ ਘੋੜੇ, ਜ਼ੀਨਾਂ, ਤਾਹਰੂ ਸਭ ਪਵਿੱਤ੍ਰ ਹਨ, ਜਿਨ੍ਹਾਂ ਉਤੇ ਗੁਰਮੁਖਿ ਸਿੱਖ ਸਾਧ ਸੰਤ ਚੜ੍ਹਦੇ ਹਨ;
ਉਹਨਾਂ ਦੇ ਕੰਮ-ਕਾਜ ਸਭ ਪਵ੍ਰਿੱਤ ਹਨ, ਜੋ ਹਰ ਵੇਲੇ ਹਰੀ ਦਾ ਨਾਮ ਉਚਾਰਦੇ ਹਨ।
(ਪਹਿਲੇ ਕੀਤੇ ਕੰਮਾਂ ਦੇ ਅਨੁਸਾਰ) ਜਿਨ੍ਹਾਂ ਦੇ ਪੱਲੇ (ਭਲੇ ਸੰਸਕਾਰ-ਰੂਪ) ਪੁੰਨ ਹੈ, ਉਹ ਗੁਰਮੁਖ ਸਿੱਖ ਸਤਿਗੁਰੂ ਦੀ ਸ਼ਰਨ ਆਉਂਦੇ ਹਨ ॥੧੬॥
ਸਲੋਕ ਤੀਜੀ ਪਾਤਿਸ਼ਾਹੀ।
ਵਾਹਿਗੁਰੂ ਦੀ ਰਹਿਮਤ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਕੇਵਲ ਪੂਰਨ ਪ੍ਰਾਲਭਧ ਰਾਹੀਂ ਹੀ ਇਹ ਪ੍ਰਾਪਤ ਹੋ ਸਕਦਾ ਹੈ।
ਨਾਨਕ, ਜੇਕਰ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਪ੍ਰਾਣੀ, ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
ਪਹਿਲੀ ਪਾਤਿਸ਼ਾਹੀ।
ਕਈ ਸਾੜੇ ਜਾਂਦੇ ਹਨ, ਕਈ ਦੱਬੇ ਜਾਂਦੇ ਹਨ ਅਤੇ ਕਈਆਂ ਨੂੰ ਕੂਕਰ ਖਾਂਦੇ ਹਨ।
ਕਈ ਜਲ ਵਿੱਚ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਮੁੜ ਕਈਆਂ ਨੂੰ ਸੁੰਨਸਾਨ ਵਲਗਣ ਵਿੱਚ ਸੁੱਟਿਆ ਜਾਂਦਾ ਹੈ।
ਨਾਨਕ, ਇਹ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਥੇ ਜਾ ਕੇ ਅਲੋਪ ਹੋ ਜਾਂਦੇ ਹਨ।
ਪਉੜੀ।
ਪਵਿੱਤਰ ਹੈ, ਉਨ੍ਹਾਂ ਦਾ ਸਮੂਹ ਖਾਣਾ, ਪਹਿਨਣਾ ਅਤੇ ਦੌਲਤ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।
ਪਵਿੱਤਰ ਹਨ ਸਾਰੇ ਧਾਮ, ਰਾਜਭਵਨ, ਮਹਲਿ ਮਾੜੀਆਂ ਅਤੇ ਸਰਾਵਾਂ ਉਨ੍ਹਾਂ ਦੀਆਂ, ਜਿਨ੍ਹਾਂ ਵਿੱਚ ਪਵਿੱਤਰ ਪੁਰਸ਼, ਵਾਹਿਗੁਰੂ ਦੇ ਗੋਲੇ, ਗੁਰੂ ਦੇ ਸਿੱਖ ਅਤੇ ਜਗਤ-ਤਿਆਗੀ ਜਾ ਕੇ ਵਿਸਰਾਮ ਕਰਦੇ ਹਨ।
ਪਵਿੱਤਰ ਹਨ। ਉਨ੍ਹਾਂ ਦੇ ਸਮੂਹ ਘੋੜੇ, ਕਾਠੀਆਂ ਅਤੇ ਤਾਹਰੂ ਉਨ੍ਹਾਂ ਦੇ, ਜਿਨ੍ਹਾਂ ਉਤੇ ਸਵਾਰ ਹੋ, ਗੁਰੂ-ਅਨੁਸਾਰੀ, ਗੁਰੂ ਦੇ ਸਿੱਖ, ਸੱਚੇ ਪੁਰਸ਼ ਅਤੇ ਭਗਤ ਆਪਣੇ ਮਾਰਗ ਜਾਂਦੇ ਹਨ।
ਪਾਵਨ ਹਨ ਸਾਰੇ ਸੰਸਕਾਰ, ਈਮਾਨ ਅਤੇ ਕੰਮ ਕਾਜ ਉਨ੍ਹਾਂ ਦੇ ਜੋ ਸੁਆਮੀ ਵਾਹਿਗੁਰੂ ਅਤੇ ਸੱਚੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।
ਪਵਿੱਤ੍ਰ ਗੁਰਸਿੱਖ, ਜਿਨ੍ਹਾਂ ਦੇ ਖਜਾਨੇ ਵਿੱਚ ਪਵਿੱਤਰਤਾ ਹੈ, ਉਹ ਹੀ ਗੁਰਾਂ ਕੋਲ ਜਾਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.