ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
ੴਸਤਿਗੁਰਪ੍ਰਸਾਦਿ॥
ਧਨਾਸਰੀਮਹਲਾ੯॥
ਕਾਹੇਰੇਬਨਖੋਜਨਜਾਈ॥
ਸਰਬਨਿਵਾਸੀਸਦਾਅਲੇਪਾਤੋਹੀਸੰਗਿਸਮਾਈ॥੧॥ਰਹਾਉ॥
ਪੁਹਪਮਧਿਜਿਉਬਾਸੁਬਸਤੁਹੈਮੁਕਰਮਾਹਿਜੈਸੇਛਾਈ॥
ਤੈਸੇਹੀਹਰਿਬਸੇਨਿਰੰਤਰਿਘਟਹੀਖੋਜਹੁਭਾਈ॥੧॥
ਬਾਹਰਿਭੀਤਰਿਏਕੋਜਾਨਹੁਇਹੁਗੁਰਗਿਆਨੁਬਤਾਈ॥
ਜਨਨਾਨਕਬਿਨੁਆਪਾਚੀਨੈਮਿਟੈਨਭ੍ਰਮਕੀਕਾਈ॥੨॥੧॥
ik ōunkār satigur prasād .
dhanāsarī mahalā 9 .
kāhē rē ban khōjan jāī .
sarab nivāsī sadā alēpā tōhī sang samāī .1. rahāu .
puhap madh jiu bās basat hai mukar māh jaisē shāī .
taisē hī har basē nirantar ghat hī khōjah bhāī .1.
bāhar bhītar ēkō jānah ih gur giān batāī .
jan nānak bin āpā chīnai mitai n bhram kī kāī .2.1.
There is but One God. By True Guru's grace is He obtained.
Dhanasri 9th Guru.
Why goest thou, O man, to search God in the forest?
Ever detached God dwells everywhere and abides even with thee. Pause.
As fragrance abides in the flower and as reflection in the mirror,
so does God sell within thee and search thou Him within thy heart, O brother.
Within and without, know that there is but One Lord. This is the understanding the Guru's has imparted unto me.
Without knowing one's self O slave Nanak, the moss (filth) of doubt is removed not.
One Universal Creator God. By The Grace Of The True Guru:
Dhanaasaree, Ninth Mehl:
Why do you go looking for Him in the forest?
Although he is unattached, he dwells everywhere. He is always with you as your companion. ||1||Pause||
Like the fragrance which remains in the flower, and like the reflection in the mirror,
the Lord dwells deep within; search for Him within your own heart, O Siblings of Destiny. ||1||
Outside and inside, know that there is only the One Lord; the Guru has imparted this wisdom to me.
O servant Nanak, without knowing one's own self, the moss of doubt is not removed. ||2||1||
ੴ ਸਤਿਗੁਰ ਪ੍ਰਸਾਦਿ ॥
ਧਨਾਸਰੀ ਮਹਲਾ ੯ ॥
ਹੇ ਭਾਈ! ਕਾਹਦੇ ਲਈ (ਤੂੰ) ਜੰਗਲ ਵਿੱਚ (ਰੱਬ) ਢੂੰਢਣ (ਵਾਸਤੇ) ਜਾਂਦਾ ਹੈ?।
(ਉਹ ਪਰਮੇਸ਼ਰ) ਸਭ ਥਾਂ ਵਿਆਪਲ ਹੈ ਅਤੇ ਸਦਾ ਨਿਰਲੇਪ (ਹਰੀ) ਤੇਰੇ ਨਾਲ ਹੀ ਵਸ ਰਹਿਆ ਹੈ।੧।ਰਹਾਉ।
(ਹੇ ਭਾਈ!) ਫੁਲਾਂ ਵਿੱਚ ਜਿਸ ਤਰ੍ਹਾਂ ਵਾਸ਼ਨਾ (ਸੁਗੰਧੀ) ਵਸਦੀ ਹੈ, ਸ਼ੀਸ਼ੇ ਵਿੱਚ ਜਿਸ ਤਰ੍ਹਾਂ ਮਨੁੱਖੀ ਚਿਹਰੇ ਦਾ ਪ੍ਰਤਿਬਿੰਬ ਦਿਖਾਈ ਦਿੰਦਾ ਹੈ,
ਇਸੇ ਤਰ੍ਹਾਂ ਹਰੀ (ਤੇਰੇ ਹਿਰਦੇ ਵਿੱਚ) ਇਕ ਰਸ ਵਸ ਰਿਹਾ ਹੈ, (ਸੋ ਉਸ ਹਰੀ ਨੂੰ) ਤੁਸੀਂ ਆਪਣੇ ਹਿਰਦੇ ਵਿੱਚ ਹੀ ਲਭੋ।੧।
(ਹੇ ਭਾਈ!) ਗੁਰੂ ਦਾ ਗਿਆਨ ਇਹ (ਮਾਰਗ) ਦਸਦਾ ਹੈ ਕਿ ਬਾਹਰ (ਅਤੇ ਦਿਲ) ਅੰਦਰ (ਭਾਵ ਸਭ ਥਾਵਾਂ ਤੇ) ਇਕੋ ਹਰੀ ਨੂੰ ਹੀ ਦੇਖੋ।
ਦਾਸ ਨਾਨਕ (ਆਖਦਾ ਹੈ ਕਿ) ਆਪਣਾ ਆਪ ਸਮਝੇ ਤੋਂ ਬਿਨਾ (ਮਨ ਤੋਂ) ਸੰਸੇ ਦੀ ਸਾਵਲ ਦੂਰ ਨਹੀਂ ਹੁੰਦੀ ਹੈ।੨।੧।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਧਨਾਸਰੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਹੇ ਭਾਈ! (ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ?
ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ ॥੧॥ ਰਹਾਉ ॥
ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ,
ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ ॥੧॥
ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ।
ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ॥੨॥੧॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਕਦਾ ਉਹ ਪ੍ਰਾਪਤ ਹੰਦਾ ਹੈ।
ਧਨਾਸਰੀ ਨੌਵੀਂ ਪਾਤਿਸ਼ਾਹੀ।
ਹੇ ਬੰਦੇ! ਤੂੰ ਕਿਉਂ ਰੱਬ ਨੂੰ ਲੱਭਣ ਲਈ ਜੰਗਲ ਵਿੱਚ ਜਾਂਦਾ ਹੈ?
ਹਮੇਸ਼ਾਂ ਹੀ ਨਿਰਲੇਪ ਵਾਹਿਗੁਰੂ ਹਰ ਥਾਂ ਵਿਆਪਕ ਹੈ ਅਤੇ ਤੇਰੇ ਨਾਲ ਭੀ ਵਸਦਾ ਹੈ। ਠਹਿਰਾਉ।
ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਅਤੇ ਸ਼ੀਸ਼ੇ ਵਿੱਚ ਪ੍ਰਤਿਬਿੰਬ,
ਏਸੇ ਤਰ੍ਹਾਂ ਵਾਹਿਗੁਰੂ ਅੰਦਰ ਵਸਦਾ ਹੈ। ਉਸ ਨੂੰ ਆਪਣੇ ਦਿਲ ਅੰਦਰੋਂ ਭਾਲ, ਹੇ ਵੀਰ!
ਜਾਣ ਲੈ ਕਿ ਅੰਦਰ ਅਤੇ ਬਾਹਰ ਕੇਵਲ ਇਕ ਪ੍ਰਭੂ ਹੀ ਹੈ। ਇਹ ਸਮਝ ਮੈਨੂੰ ਗੁਰਾਂ ਨੇ ਬਖਸ਼ੀ ਹੈ।
ਬਗੈਰ ਆਪਣੇ ਆਪ ਨੂੰ ਜਾਨਣ ਦੇ, ਹੇ ਦਾਸ ਨਾਨਕ! ਭਰਮ (ਸੰਸੇ) ਦੀ ਮੈਲ ਦੂਰ ਨਹੀਂ ਹੁੰਦੀ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.