ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ |
ਣ | ਤ | ਥ | ਦ | ਧ | ਨ | ਪ | ਫ | ਬ | ਭ | ਮ | ਯ | ਰ | |
ਲ | ਲ਼ | ਵ | ਸ਼ | ਸ | ਹ | ਖ਼ | ਗ਼ | ਜ਼ | ੜ | ਫ਼ | |||
ਅ | ਆ | ਇ | ਈ | ਉ | ਊ | ਏ | ਐ | ਓ | ਔ | ੲ | ੳ | space | |
ਂ | ਼ | ਾ | ਿ | ੀ | ੁ | ੂ | ੇ | ੈ | ੋ | ੌ | ੍ | ੰ | ੱ |
ੴ | ੦ | ੧ | ੨ | ੩ | ੪ | ੫ | ੬ | ੭ | ੮ | ੯ | ☬ |
-
Mahan Kosh Encyclopedia
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. “ਆਸਾ ਕਰਤਾ ਜਗੁ ਮੁਆ”. (ਵਾਰ ਗੂਜ ੧, ਮ ੩) ੨. ਦਿਸ਼ਾ. ਤ਼ਰਫ਼. “ਤੁਮ ਨਹਿ ਆਵੋ ਤਬ ਇਤ ਆਸਾ”. (ਨਾਪ੍ਰ) “ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ”. (ਕੇਦਾ ਮ ੫) ੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ.SGGS Gurmukhi-Gurmukhi Dictionary
ਉਮੀਦ, ਮਨੋ-ਕਾਮਨਾ, ਲਾਲਸਾ। (ਫ਼ਕੀਰ ਦਾ) ਸੋਟਾ।SGGS Gurmukhi-English Dictionary
English Pronunciation: aasaa
Var. From Āsa