ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ |
ਣ | ਤ | ਥ | ਦ | ਧ | ਨ | ਪ | ਫ | ਬ | ਭ | ਮ | ਯ | ਰ | |
ਲ | ਲ਼ | ਵ | ਸ਼ | ਸ | ਹ | ਖ਼ | ਗ਼ | ਜ਼ | ੜ | ਫ਼ | |||
ਅ | ਆ | ਇ | ਈ | ਉ | ਊ | ਏ | ਐ | ਓ | ਔ | ੲ | ੳ | space | |
ਂ | ਼ | ਾ | ਿ | ੀ | ੁ | ੂ | ੇ | ੈ | ੋ | ੌ | ੍ | ੰ | ੱ |
ੴ | ੦ | ੧ | ੨ | ੩ | ੪ | ੫ | ੬ | ੭ | ੮ | ੯ | ☬ |
-
Mahan Kosh Encyclopedia
ਵਿ- ਗ੍ਯਾਤਾ. ਜਾਣਨ ਵਾਲਾ. "ਜਨਮ ਜਾਤਾ ਗ੍ਯਾਨ ਗ੍ਯਾਤਾ". (ਅਕਾਲ)। (2) ਗਮਨ ਕਰਤਾ। (3) ਜਾਣਿਆ. "ਜਿਨੀ ਘਰੁ ਜਾਤਾ ਆਪਣਾ". (ਆਸਾ ਅ ਮ ੩) "ਜਿਨਿ ਜਾਤਾ ਸੋ ਤਿਸ ਹੀ ਜੇਹਾ". (ਓਅੰਕਾਰ)। (4) {ਸੰਗ੍ਯਾ}. ਯਾਤ੍ਰਾ. "ਹਰਿ ਕੀਈ ਹਮਾਰੀ ਸਫਲ ਜਾਤਾ". (ਬਿਲਾ ਮ ੪. ਪੜਤਾਲ) ਮਨੁੱਖ ਜਨਮ ਦੀ ਯਾਤ੍ਰਾ। (5) ਸੰ. ਕਨ੍ਯSGGS Gurmukhi-Gurmukhi Dictionary
(1) ਜਾਣਿਆ (2) ਜਨਮਦਾ (3) ਜਾਣਿਆ ਗਿਆ, ਪ੍ਰਸਿੱਧ ਹੋਇਆ (4) ਜਾਂਦਾ, ਗਮਨ ਕਰਦਾ (5) ਜਾਂਦਾ (ਸਹਾਇਕ ਕਿਰਿਆ) (6) ਜੰਤ, ਜੀਵ (7) ਯਾਤ੍ਰਾ ਭਾਵ ਜੀਵਨ (1) ਕੁਲ, ਵੰਸ਼ (2) ਜਾਂਦੀ (ਸਹਾਇਕ ਕਿਰਿਆ) (3) ਸ੍ਰਿਸ਼ਟੀ (ਪੈਦਾ ਕੀਤੀ ਹੋਈ) (4) ਹੋਂਦ, ਵਿਅਕਤਿਤਵ ਸਖਸ਼ੀਅਤ (5) ਉਤਪਤੀSGGS Gurmukhi-English Dictionary
English Pronunciation: jaataa
P. v. (from Jānana) known