ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ |
ਣ | ਤ | ਥ | ਦ | ਧ | ਨ | ਪ | ਫ | ਬ | ਭ | ਮ | ਯ | ਰ | |
ਲ | ਲ਼ | ਵ | ਸ਼ | ਸ | ਹ | ਖ਼ | ਗ਼ | ਜ਼ | ੜ | ਫ਼ | |||
ਅ | ਆ | ਇ | ਈ | ਉ | ਊ | ਏ | ਐ | ਓ | ਔ | ੲ | ੳ | space | |
ਂ | ਼ | ਾ | ਿ | ੀ | ੁ | ੂ | ੇ | ੈ | ੋ | ੌ | ੍ | ੰ | ੱ |
ੴ | ੦ | ੧ | ੨ | ੩ | ੪ | ੫ | ੬ | ੭ | ੮ | ੯ | ☬ |
-
Mahan Kosh Encyclopedia
ਨਾਮ. ਨਾਮ ਵਿੱਚ. "ਨਾਇ ਰਤੇ ਸੇ ਜਿਣਿਗਏ". (ਵਾਰ ਆਸਾ)। (2) ਨ੍ਹਾਕੇ. ਸਨਾਨ ਕਰਕੇ. "ਵਿਣੁ ਭਾਣੇ ਕੇ ਨਾਇ ਕਰੀ". (ਜਪੁ)। (3) ਨ੍ਹਾਤੇ ਤੋਂ ਸਨਾਨ ਕਰਨ ਪੁਰ. "ਨਾਇ ਨਿਵਾਜਾ ਨਾਤੈ ਪੂਜਾ". (ਵਾਰ ਮਾਝ ਮ ੧)। (4) ਫ਼ਾ. __ ਨਾਯ. ਬੰਸਰੀ. "ਨਾਇ ਨਫੀਰੀ ਜਾਤ ਨ ਗਨੀ". (ਚੰਡੀ ੨)। (5) ਅ਼. __ ਨੌਅ਼. ਪ੍ਯਾਸ. ਭਾਵ-SGGS Gurmukhi-Gurmukhi Dictionary
(1) ਨਾਂ (2) ਇਸਨਾਨ ਕਰ, ਨਹਾ ਕੇ (3) ਨਾਮ (4) ਨਹਾਉਣ ਕਰਕੇ, ਇਸ਼ਨਾਨ ਕਰਨ ਨਾਲSGGS Gurmukhi-English Dictionary
English Pronunciation: naai
1. P. v. 2. n. 1. (from Nhāunā) hathe. 2. name of the Lord