ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ |
ਣ | ਤ | ਥ | ਦ | ਧ | ਨ | ਪ | ਫ | ਬ | ਭ | ਮ | ਯ | ਰ | |
ਲ | ਲ਼ | ਵ | ਸ਼ | ਸ | ਹ | ਖ਼ | ਗ਼ | ਜ਼ | ੜ | ਫ਼ | |||
ਅ | ਆ | ਇ | ਈ | ਉ | ਊ | ਏ | ਐ | ਓ | ਔ | ੲ | ੳ | space | |
ਂ | ਼ | ਾ | ਿ | ੀ | ੁ | ੂ | ੇ | ੈ | ੋ | ੌ | ੍ | ੰ | ੱ |
ੴ | ੦ | ੧ | ੨ | ੩ | ੪ | ੫ | ੬ | ੭ | ੮ | ੯ | ☬ |
-
Mahan Kosh Encyclopedia
ਦੇਖੋ, ਪਰਸਣ। (2) ਸੰ. ਪ੍ਰਸ਼. ਸਵਾਲ. ਪੁੱਛਣ ਦੀ ਕ੍ਰਿਯਾ, "ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ". (ਮਾਰੂ ਸੋਹਲੇ ਮ ੧)। (3) ਸੰ. ਪ੍ਰਸੱਨ. ਵਿ- ਖ਼ੁਸ਼ ਆਨੰਦੀ। (4) ਕ੍ਰਿ. ਵਿ- ਪ੍ਰਸੱਨ ਹੋਕੇ. ਰੀਝਕੇ. "ਪਰਸਨ ਪਰਸ ਭਏ ਕੁਬਿਜਾ ਕਉ". (ਨਟ ਅ ਮ ੪).SGGS Gurmukhi-Gurmukhi Dictionary
(1) ਸਪਰਸ਼, ਛੋਹ (2) ਪ੍ਰਸੰਨ ਹੋ ਕੇ, ਰੀਝ ਕੇ, ਖੁਸ਼ ਹੋ ਕੇ (ਮਹਾਨਕੋਸ਼)SGGS Gurmukhi-English Dictionary
English Pronunciation: parasan
Var. From Parasata