ਕ | ਖ | ਗ | ਘ | ਙ | ਚ | ਛ | ਜ | ਝ | ਞ | ਟ | ਠ | ਡ | ਢ |
ਣ | ਤ | ਥ | ਦ | ਧ | ਨ | ਪ | ਫ | ਬ | ਭ | ਮ | ਯ | ਰ | |
ਲ | ਲ਼ | ਵ | ਸ਼ | ਸ | ਹ | ਖ਼ | ਗ਼ | ਜ਼ | ੜ | ਫ਼ | |||
ਅ | ਆ | ਇ | ਈ | ਉ | ਊ | ਏ | ਐ | ਓ | ਔ | ੲ | ੳ | space | |
ਂ | ਼ | ਾ | ਿ | ੀ | ੁ | ੂ | ੇ | ੈ | ੋ | ੌ | ੍ | ੰ | ੱ |
ੴ | ੦ | ੧ | ੨ | ੩ | ੪ | ੫ | ੬ | ੭ | ੮ | ੯ | ☬ |
-
Mahan Kosh Encyclopedia
ਲਗਨ ਹੋਈ। (2) {ਸੰਗ੍ਯਾ}. ਲੁਗਾਈ. ਪਤਿ ਨਾਲ ਲਗਨ ਹੋਈ. ਪਤਨੀ. "ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ। ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ।" (ਸਵਾ ਮ ੧).SGGS Gurmukhi-Gurmukhi Dictionary
(1) ਰਹੀ ਹਂੈ (2) ਜੁੜ ਗਈ, ਪੈ ਗਈ, ਹੋਈ (3) ਚਿਪਕਣਾ, ਚੰਬੜਨਾ (4) ਚਲੀ ਆ ਰਹੀ ਹੈ (5) ਭਾਵ ਆਈ (6) ਜੁੜੀ (7) ਜਾਗੀ, ਉਤਪਨ ਹੋਈ (8) ਜਾਪੀ, ਭਾਸੀ (9) ਲਗੇ ਹੋਣ ਤੇ, ਪਈ ਹੋਣ ਤੇ (10) ਸ਼ੁਰੂ ਹੋਈ, ਆਰੰਭ ਹੋਈ (11) (ਚੋਟ) ਲਗੀSGGS Gurmukhi-English Dictionary
English Pronunciation: lagee